ਐਤਵਾਰ, ਸਤੰਬਰ 20, 2026

ਪੰਜਾਬ

ਵੱਡੀ ਖ਼ਬਰ: ਅੰਮ੍ਰਿਤਸਰ ‘ਚ ASI ਕਤਲ ਕਾਂਡ ਦਾ ਕਥਿਤ ਸ਼ੂਟਰ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ!

  ਵੱਡੀ ਖ਼ਬਰ: ਅੰਮ੍ਰਿਤਸਰ ‘ਚ ASI ਕਤਲ ਕਾਂਡ ਦਾ ਕਥਿਤ ਸ਼ੂਟਰ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ! ਅੰਮ੍ਰਿਤਸਰ 20 ਸਤੰਬਰ 2026 ਅਸਿਸਟੈਂਟ ਸਬ ਇੰਸਪੈਕਟਰ (ASI) ਹਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਸ਼ਾਮਲ ਦੱਸੇ ਜਾ ਰਹੇ ਇੱਕ ਮੁਲਜ਼ਮ ਦੀ ਸ਼ਨਿਚਰਵਾਰ ਦੇਰ ਰਾਤ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਸਿੰਘ ਵਾਸੀ ਪਿੰਡ […]

ਚੰਡੀਗੜ੍ਹ/ਆਸਪਾਸ

ਵੱਡੀ ਖ਼ਬਰ : ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ; ਦੋ ਗੰਭੀਰ ਜ਼ਖ਼ਮੀ

  ਵੱਡੀ ਖ਼ਬਰ : ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ; ਦੋ ਗੰਭੀਰ ਜ਼ਖ਼ਮੀ ਪੰਚਕੂਲਾ 15 ਸਤੰਬਰ 2026 ਹਰਿਆਣਾ ਦੇ ਵਿੱਚ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜਾ ਮਾਮਲਾ ਪੰਚਕੂਲਾ ਤੋਂ ਸਾਹਮਣੇ ਆਇਆ ਹੈ। ਇੱਥੇ ਪੰਚਕੂਲਾ- ਯਮੁਨਾਨਗਰ ਰਾਸ਼ਟਰੀ ਰਾਜਮਾਰਗ ’ਤੇ ਮੌਲੀ ਨੇੜੇ ਪਿੰਡ ਤਾਬਰ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਜਣਿਆਂ […]

ਮੌਸਮ ‘ਚ ਬਦਲਾਅ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਪੈਣ ਦਾ ਅਲਰਟ; ਚੰਡੀਗੜ੍ਹ ਲਈ ਵੀ ਚੇਤਾਵਨੀ

  ਮੌਸਮ ‘ਚ ਬਦਲਾਅ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਪੈਣ ਦਾ ਅਲਰਟ; ਚੰਡੀਗੜ੍ਹ ਲਈ ਵੀ ਚੇਤਾਵਨੀ ਚੰਡੀਗੜ੍ਹ 12 ਸਤੰਬਰ 2026 ਪੰਜਾਬ ਅਤੇ ਚੰਡੀਗੜ੍ਹ ਟਰਾਈਸਿਟੀ ਵਿੱਚ ਅੱਜ ਫਿਰ ਤੋਂ ਇੱਕ ਵਾਰ ਮੌਸਮ ਕਰਵਟ ਲੈਣ ਜਾ ਰਿਹਾ ਹੈ। ਸਵੇਰ ਤੋਂ ਹੀ ਸੂਬੇ ਦੇ ਕਈ ਇਲਾਕਿਆਂ ਵਿੱਚ ਆਸਮਾਨ ’ਤੇ ਬੱਦਲ ਛਾਏ ਹੋਏ ਹਨ, ਜਿਸ ਕਾਰਨ ਮੌਸਮ ਸੁਹਾਵਣਾ […]

ਰਾਸ਼ਟਰੀ

ਘਰੇਲੂ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ: LPG ਸਬਸਿਡੀ ਲਈ ਈ-ਕੇਵਾਈਸੀ ਜ਼ਰੂਰੀ; ਨਹੀਂ ਤਾਂ ਰੁਕ ਸਕਦੀ ਹੈ ਸਬਸਿਡੀ

  ਘਰੇਲੂ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ: LPG ਸਬਸਿਡੀ ਲਈ ਈ-ਕੇਵਾਈਸੀ ਜ਼ਰੂਰੀ; ਨਹੀਂ ਤਾਂ ਰੁਕ ਸਕਦੀ ਹੈ ਸਬਸਿਡੀ   ਨਵੀਂ ਦਿੱਲੀ, 20 ਸਤੰਬਰ 2026-   ਜੇਕਰ ਤੁਸੀਂ ਵੀ ਘਰੇਲੂ ਰਸੋਈ ਗੈਸ (LPG) ‘ਤੇ ਮਿਲਣ ਵਾਲੀ ਸਰਕਾਰੀ ਸਬਸਿਡੀ ਦਾ ਲਾਭ ਲੈਂਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਕੇਂਦਰੀ ਪੈਟ੍ਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰਾਲੇ […]

ਵੱਡੀ ਖ਼ਬਰ: ਕੇਜਰੀਵਾਲ ਅਤੇ ਉਹਦੇ 5 ਪਰਿਵਾਰਿਕ ਮੈਂਬਰਾਂ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਪੜ੍ਹੋ ਪੂਰਾ ਮਾਮਲਾ

  ਵੱਡੀ ਖ਼ਬਰ: ਕੇਜਰੀਵਾਲ ਅਤੇ ਉਹਦੇ 5 ਪਰਿਵਾਰਿਕ ਮੈਂਬਰਾਂ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ, ਪੜ੍ਹੋ ਪੂਰਾ ਮਾਮਲਾ ਨਵੀਂ ਦਿੱਲੀ 20 ਸਤੰਬਰ 2026 ਦਿੱਲੀ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਗਹਿਣ ਪੁਨਰੀਖਣ (Special Intensive Revision – SIR) ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਗਲਿਆਰਿਆਂ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ (AAP) […]

ਸੰਸਾਰ

Breaking: ਤਕਨੀਕੀ ਖਰਾਬੀ ਕਾਰਨ ਏਤਿਹਾਦ ਏਅਰਵੇਜ਼ ਦੀ ਦਿੱਲੀ-ਅਬੂ ਧਾਬੀ ਉਡਾਣ ਰੱਦ, 200 ਯਾਤਰੀ ਪ੍ਰੇਸ਼ਾਨ

  Breaking: ਤਕਨੀਕੀ ਖਰਾਬੀ ਕਾਰਨ ਏਤਿਹਾਦ ਏਅਰਵੇਜ਼ ਦੀ ਦਿੱਲੀ-ਅਬੂ ਧਾਬੀ ਉਡਾਣ ਰੱਦ, 200 ਯਾਤਰੀ ਪ੍ਰੇਸ਼ਾਨ ਨਵੀਂ ਦਿੱਲੀ 20 ਸਤੰਬਰ 2026 ਏਤਿਹਾਦ ਏਅਰਵੇਜ਼ ਦੀ ਦਿੱਲੀ ਤੋਂ ਅਬੂ ਧਾਬੀ ਜਾਣ ਵਾਲੀ ਉਡਾਣ ਤਕਨੀਕੀ ਸਮੱਸਿਆ ਕਾਰਨ ਰੱਦ ਹੋ ਗਈ। ਉਡਾਣ ਰੱਦ ਹੋਣ ਕਾਰਨ ਕਰੀਬ 200 ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ […]

ਪ੍ਰਵਾਸੀ ਪੰਜਾਬੀ

NRI ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਨ ਸਰਕਾਰ ਦੀ ਵੱਡੀ ਪਹਿਲ: ਅੱਜ ਹੋਵੇਗੀ ਵਿਸ਼ੇਸ਼ ਆਨਲਾਈਨ ਮਿਲਣੀ

  NRI ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਾਨ ਸਰਕਾਰ ਦੀ ਵੱਡੀ ਪਹਿਲ: ਅੱਜ ਹੋਵੇਗੀ ਵਿਸ਼ੇਸ਼ ਆਨਲਾਈਨ ਮਿਲਣੀ ਚੰਡੀਗੜ੍ਹ, 8 ਜੁਲਾਈ 2026 ਪੰਜਾਬ ਵਿੱਚ ਵਸਦੇ ਪਰਿਵਾਰਾਂ ਵਾਂਗ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ […]

ਪ੍ਰਵਾਸੀ ਪੰਜਾਬੀਆਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ 8 ਜੁਲਾਈ ਨੂੰ ਕਰਵਾਏਗੀ ‘ਆਨਲਾਈਨ NRI ਮਿਲਣੀ’

  ਪ੍ਰਵਾਸੀ ਪੰਜਾਬੀਆਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ 8 ਜੁਲਾਈ ਨੂੰ ਕਰਵਾਏਗੀ ‘ਆਨਲਾਈਨ NRI ਮਿਲਣੀ’   ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨਗੇ   ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ, ਪਾਰਦਰਸ਼ੀ ਅਤੇ ਪ੍ਰਭਾਵੀ ਨਿਪਟਾਰਾ ਕਰਨਾ ਹੈ ਪਹਿਲਕਦਮੀ ਦਾ ਉਦੇਸ਼   ਚੰਡੀਗੜ੍ਹ, 6 ਜੁਲਾਈ:   ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ […]

ਅਮਰੀਕਾ ‘ਚ ਵਾਪਰਿਆ ਦਰਦਨਾਕ ਹਾਦਸਾ: ਭਾਰਤੀ ਪਰਿਵਾਰ ਦੇ 3 ਜੀਆਂ ਦੀ ਮੌਤ

  ਅਮਰੀਕਾ ‘ਚ ਵਾਪਰਿਆ ਦਰਦਨਾਕ ਹਾਦਸਾ: ਭਾਰਤੀ ਪਰਿਵਾਰ ਦੇ 3 ਜੀਆਂ ਦੀ ਮੌਤ ਵਾਸ਼ਿੰਗਟਨ, 3 ਜੁਲਾਈ 2026 ਅਮਰੀਕਾ ਦੇ ਮੈਸਾਚੁਸੇਟਸ ਸੂਬੇ ਦੇ ਵਾਰਸੇਸਟਰ (Worcester) ਸ਼ਹਿਰ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਜਰਾਤ ਦੇ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਪਰਿਵਾਰ ਗੁਜਰਾਤ ਦੇ ਨਾਡੀਆਡ ਦਾ ਰਹਿਣ […]

ਸਿੱਖਿਆ \ ਤਕਨਾਲੋਜੀ

ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਲਹਿੰਦੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ SGPC ਵੱਲੋਂ 51 ਹਜ਼ਾਰ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨ

  ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਲਹਿੰਦੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ SGPC ਵੱਲੋਂ 51 ਹਜ਼ਾਰ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨ ਅੰਮ੍ਰਿਤਸਰ, 14 ਸਤੰਬਰ- ਲਾਹੌਰ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੀਆਂ ਸਲਾਨਾ ਮੈਟ੍ਰਿਕ ਪ੍ਰੀਖਿਆਵਾਂ ਵਿੱਚ ਪਾਕਿਸਤਾਨ ਸਥਿਤ ਲਹਿੰਦੇ ਪੰਜਾਬ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਸਿੱਖ […]

ਸੁਪਰੀਮ ਕੋਰਟ ਦਾ CBSE ਨੂੰ ਨਿਰਦੇਸ਼: 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾ ਨੀਤੀ ਤੋਂ ਦਿਓ ਛੋਟ

  ਸੁਪਰੀਮ ਕੋਰਟ ਦਾ CBSE ਨੂੰ ਨਿਰਦੇਸ਼: 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾ ਨੀਤੀ ਤੋਂ ਦਿਓ ਛੋਟ ਨਵੀਂ ਦਿੱਲੀ 10 ਸਤੰਬਰ 2026 ਸੁਪਰੀਮ ਕੋਰਟ ਨੇ ਸੀਬੀਐੱਸਈ ਨੂੰ ਕਿਹਾ ਹੈ ਕਿ ਉਹ ਮੌਜੂਦਾ ਅਕਾਦਮਿਕ ਸੈਸ਼ਨ ਲਈ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਦੀ ਨੀਤੀ ਤੋਂ ਛੋਟ ਦੇਣ ਬਾਰੇ ਵਿਚਾਰ ਕਰੇ। ਚੀਫ਼ ਜਸਟਿਸ ਸੂਰਿਆ ਕਾਂਤ […]

Subscribe for regular updates. Subscribe No thanks