Petrol Diesel Price: ਪੈਟਰੋਲ-ਡੀਜ਼ਲ ਦੀਆਂ ਹੋਰ ਵਧਣਗੀਆਂ ਕੀਮਤਾਂ- ਸਰਕਾਰ ਨੇ ਦਿੱਤੇ ਸੰਕੇਤ
Petrol Diesel Price: ਪੈਟਰੋਲ-ਡੀਜ਼ਲ ਦੀਆਂ ਹੋਰ ਵਧਣਗੀਆਂ ਕੀਮਤਾਂ- ਸਰਕਾਰ ਨੇ ਦਿੱਤੇ ਸੰਕੇਤ ਨਵੀਂ ਦਿੱਲੀ, 10 ਜੂਨ 2026: Petrol Diesel Price: ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ (LPG) ਦੀਆਂ ਕੀਮਤਾਂ ਤੋਂ ਜਨਤਾ ਨੂੰ ਫਿਲਹਾਲ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ। ਮੰਨਿਆ ਜਾ ਰਿਹਾ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ […]



