ਰਾਸ਼ਟਰੀ
Pahalgam Terror Attack: ਬਚ ਸਕਦੀ ਦੀ 26 ਸੈਲਾਨੀਆਂ ਦੀ ਜਾਨ ! NIA ਚਾਰਜਸ਼ੀਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ
ਪਹਿਲਗਾਮ: ਐਨਆਈਏ ਦੀ ਚਾਰਜਸ਼ੀਟ ਵਿੱਚ ਹੁਣ ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਪਹਿਲਗਾਮ ਵਿੱਚ ਹੋਏ ਦੁਖਦਾਈ ਅੱਤਵਾਦੀ ਹਮਲੇ ਦੇ ਸੰਬੰਧ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਜਾਂਚ ਏਜੰਸੀ ਦੇ ਅਨੁਸਾਰ, ਜੇਕਰ ਸਥਾਨਕ ਗਾਈਡਾਂ ਨੇ ਸਮੇਂ ਸਿਰ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਹੁੰਦਾ ਤਾਂ 26 ਮਾਸੂਮ ਸੈਲਾਨੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਚਾਰਜਸ਼ੀਟ ਵਿੱਚ […]
ਪੈਟਰੋਲ ‘ਚ ਵੱਡੇ ਬਦਲਾਅ ਦੀ ਤਿਆਰੀ !
ਨਵੀਂ ਦਿੱਲੀ: ਦੇਸ਼ ਵਿੱਚ ਵਧਦੀਆਂ ਊਰਜਾ ਸੁਰੱਖਿਆ ਚਿੰਤਾਵਾਂ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ, ਕੇਂਦਰ ਸਰਕਾਰ ਨੇ ਪੈਟਰੋਲ ਵਿੱਚ 30% ਤੱਕ ਈਥਾਨੌਲ ਮਿਲਾਉਣ ਲਈ ਮਾਪਦੰਡਾਂ ਨੂੰ ਸੂਚਿਤ ਕੀਤਾ ਹੈ। ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦਾ ਨਵਾਂ ਨੋਟੀਫਿਕੇਸ਼ਨ ਦਰਸਾਉਂਦਾ ਹੈ ਕਿ ਸਰਕਾਰ E20 ਤੋਂ ਅੱਗੇ ਵੱਧ ਈਥਾਨੌਲ ਮਿਸ਼ਰਣਾਂ ਵੱਲ ਵਧ ਰਹੀ ਹੈ। ਰਿਪੋਰਟਾਂ […]
ਪ੍ਰਵਾਸੀ ਪੰਜਾਬੀ
ਆਇਰਲੈਂਡ ਦੇ ਰਾਸ਼ਟਰਪਤੀ ਵਲੋਂ ਭਾਰਤੀਆਂ ‘ਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ
ਡਬਲਿਨ, 13 ਅਗਸਤ, ਦੇਸ਼ ਕਲਿਕ ਬਿਊਰੋ :ਯੂਰਪੀ ਦੇਸ਼ ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਨੇ ਭਾਰਤੀ ਭਾਈਚਾਰੇ ਦੇ ਲੋਕਾਂ ‘ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਘਿਣਾਉਣਾ ਅਤੇ ਆਇਰਲੈਂਡ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਦੱਸਿਆ। ਰਾਸ਼ਟਰਪਤੀ ਨੇ ਕਿਹਾ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।ਦਰਅਸਲ, ਆਇਰਲੈਂਡ ਵਿੱਚ, […]
ਤਾਜ਼ਾ ਖ਼ਬਰਾਂ
ਸਿੱਖਿਆ \ ਤਕਨਾਲੋਜੀ
ਆਰਬੀਯੂ ਵੱਲੋਂ ਪੰਜ ਦਿਨਾਂ ਪਲੇਸਮੈਂਟ ਤਿਆਰੀ ਵਰਕਸ਼ਾਪ ਦਾ ਆਯੋਜਨ ਆਯੋਜਿਤ
ਚੰਡੀਗੜ੍ਹ : 11ਮਈ, ਦੇਸ਼ ਕਲਿੱਕ ਬਿਓਰੋਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ਼ ਨੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਹਿਯੋਗ ਨਾਲ “ਏ ਰੋਡਮੈਪ ਟੂ ਪਲੇਸਮੈਂਟ ਜਰਨੀ” ਸਿਰਲੇਖ ਵਾਲੀ ਪੰਜ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਵਰਕਸ਼ਾਪ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਦੇ ਵਿਜ਼ਨ ਹੇਠ ਆਯੋਜਿਤ ਕੀਤੀ ਗਈ ਸੀ ਜਿਸਦਾ ਉਦੇਸ਼ […]



