ਬੁੱਧਵਾਰ, ਜੂਨ 10, 2026

ਪੰਜਾਬ

ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕਾਂਗਰਸ ਦਾ ਵੱਡਾ ਐਲਾਨ, ਖਿੱਚ ਲਈ ਪੂਰੀ ਤਿਆਰੀ!

  ਪੰਜਾਬ ਵਿਧਾਨ ਸਭਾ ਚੋਣਾਂ ਬਾਰੇ Congress ਦਾ ਵੱਡਾ ਐਲਾਨ, ਖਿੱਚ ਲਈ ਪੂਰੀ ਤਿਆਰੀ! ਚੰਡੀਗੜ੍ਹ, 10 ਜੂਨ 2026: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਨੇ ਪੰਜਾਬ (Congress) ਵਿੱਚ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਪਾਰਟੀ ਵੱਲੋਂ ਤਿਆਰ ਕੀਤੇ ਗਏ ਇਸ ਮੈਗਾ ਪਲਾਨ ਤਹਿਤ ਪੰਜਾਬ ਦੇ ਸਾਰੇ 117 ਵਿਧਾਨ […]

ਚੰਡੀਗੜ੍ਹ/ਆਸਪਾਸ

ਮੋਹਾਲੀ ਨਗਰ ਨਿਗਮ: ਨਵੇਂ ਚੁਣੇ MC 9 ਜੂਨ ਨੂੰ ਚੁੱਕਣਗੇ ਸਹੁੰ; ਉਸੇ ਦਿਨ ਹੋਵੇਗੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ

ਮੋਹਾਲੀ ਨਗਰ ਨਿਗਮ: ਨਵੇਂ ਚੁਣੇ ਐਮ.ਸੀ. 9 ਜੂਨ ਨੂੰ ਚੁੱਕਣਗੇ ਸਹੁੰ; ਉਸੇ ਦਿਨ ਹੋਵੇਗੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 26 ਮਈ ਨੂੰ ਹੋਈਆਂ ਚੋਣਾਂ ਤੋਂ ਬਾਅਦ ਨਗਰ ਨਿਗਮ ਹਾਊਸ ਦੀ ਪਹਿਲੀ ਅਹਿਮ ਮੀਟਿੰਗ ਦੀ ਤਾਰੀਖ਼ ਤੈਅ 9 ਜੂਨ (ਮੰਗਲਵਾਰ) ਦੁਪਹਿਰ 3:00 ਵਜੇ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਹੋਵੇਗਾ ਸਮਾਗਮ ਸਹੁੰ […]

BREAKING: ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ ਚੰਡੀਗੜ੍ਹ, 5 ਜੂਨ 2026: ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ (Punjab Civil Secretariat) ਨੂੰ ਬੰਬ ਨਾਲ ਉਡਾਉਣ ਦੀ ਖ਼ੌਫ਼ਨਾਕ ਧਮਕੀ ਦੇਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਦੀ ਵਿਸ਼ੇਸ਼ ਟੀਮ ਨੇ ਮੁਸਤੈਦੀ ਦਿਖਾਉਂਦਿਆਂ ਵੀਰਵਾਰ ਰਾਤ ਨੂੰ […]

ਰਾਸ਼ਟਰੀ

BREAKING- ਰਾਜ ਸਭਾ ਮੈਂਬਰ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ

  BREAKING- ਰਾਜ ਸਭਾ ਮੈਂਬਰ (Rajya Sabha member) ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ ਕੋਲਕਾਤਾ/ਨਵੀਂ ਦਿੱਲੀ, 10 ਜੂਨ 2026- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) ਨੂੰ ਲਗਾਤਾਰ ਵੱਡੇ ਝਟਕੇ ਲੱਗ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸਾਂਸਦਾਂ (Rajya Sabha member) ਵੱਲੋਂ ਅਸਤੀਫ਼ੇ […]

ਵੱਡੀ ਖ਼ਬਰ: 12 ਕਰੋੜ ਦਾ ਸੋਨਾ-ਚਾਂਦੀ ਚੋਰੀ! ਪਤੀ-ਪਤਨੀ ਤੇ ਸਾਲੀ ਗ੍ਰਿਫ਼ਤਾਰ

  ਵੱਡੀ ਖ਼ਬਰ: 12 ਕਰੋੜ ਦਾ ਸੋਨਾ-ਚਾਂਦੀ (Gold and silver) ਚੋਰੀ! ਪਤੀ-ਪਤਨੀ ਤੇ ਸਾਲੀ ਗ੍ਰਿਫ਼ਤਾਰ ਰਾਮਪੁਰ/ਉੱਤਰ ਪ੍ਰਦੇਸ਼, 10 ਜੂਨ 2026: Gold and silver! ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿੱਚ ਥਾਣਾ ਬਿਲਾਸਪੁਰ ਪੁਲਿਸ, ਐੱਸ.ਓ.ਜੀ. (SOG) ਅਤੇ ਤੇਲੰਗਾਨਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ […]

ਸੰਸਾਰ

ਵੱਡੀ ਖ਼ਬਰ: ਲੰਡਨ ‘ਚ ਭਾਰਤੀ ਮੂਲ ਦੇ ਪਤੀ-ਪਤਨੀ ਅਤੇ 9 ਸਾਲਾ ਪੁੱਤਰ ਦੀ 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ

  ਵੱਡੀ ਖ਼ਬਰ: ਲੰਡਨ (London) ‘ਚ ਭਾਰਤੀ ਮੂਲ ਦੇ ਪਤੀ-ਪਤਨੀ ਅਤੇ 9 ਸਾਲਾ ਪੁੱਤਰ ਦੀ 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਲੰਡਨ, 10 ਜੂਨ 2026: ਬ੍ਰਿਟੇਨ ਦੀ ਰਾਜਧਾਨੀ ਲੰਡਨ (London) ਵਿੱਚ ਭਾਰਤੀ ਮੂਲ ਦੇ ਇੱਕ ਜੋੜੇ ਅਤੇ ਉਨ੍ਹਾਂ ਦੇ ਨੌਂ ਸਾਲ ਦੇ ਪੁੱਤਰ ਦੀ ਦਰਦਨਾਕ ਮੌਤ ਨੇ ਪੂਰੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। […]

ਪ੍ਰਵਾਸੀ ਪੰਜਾਬੀ

ਵਿਦੇਸ਼ੀ ਔਰਤ ਨੂੰ ਬੰਧਕ ਬਣਾ ਕੇ ਕੁੱਟਿਆ, ਪੰਜਾਬੀ ਵਿਅਕਤੀ ਗ੍ਰਿਫ਼ਤਾਰ 

ਲੁਧਿਆਣਾ, 5 ਨਵੰਬਰ, ਦੇਸ਼ ਕਲਿਕ ਬਿਊਰੋ : ਪੰਜਾਬ ਵਿੱਚ ਇੱਕ 31 ਸਾਲਾ ਅਰਜਨਟੀਨੀ ਔਰਤ ਨੂੰ ਉਸਦੇ ਲਿਵ-ਇਨ ਸਾਥੀ ਨੇ ਬੰਧਕ ਬਣਾ ਲਿਆ ਹੈ। ਉਹ ਮਾਰਚ ਵਿੱਚ ਉਸਨੂੰ ਮਿਲਣ ਲਈ ਭਾਰਤ ਆਈ ਸੀ ਪਰ ਉਸਨੂੰ ਵਾਪਸ ਨਹੀਂ ਜਾਣ ਦਿੱਤਾ ਗਿਆ। ਉਸਨੇ ਦੋਸ਼ ਲਗਾਇਆ ਹੈ ਕਿ ਉਸਨੇ ਉਸ ਨਾਲ ਕੁੱਟਮਾਰ ਕੀਤੀ, ਉਸਦੇ ਵਾਲ ਖਿੱਚੇ ਅਤੇ ਉਸਨੂੰ ਉਸਦੇ […]

ਆਇਰਲੈਂਡ ਦੇ ਰਾਸ਼ਟਰਪਤੀ ਵਲੋਂ ਭਾਰਤੀਆਂ ‘ਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ

ਡਬਲਿਨ, 13 ਅਗਸਤ, ਦੇਸ਼ ਕਲਿਕ ਬਿਊਰੋ :ਯੂਰਪੀ ਦੇਸ਼ ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਨੇ ਭਾਰਤੀ ਭਾਈਚਾਰੇ ਦੇ ਲੋਕਾਂ ‘ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਘਿਣਾਉਣਾ ਅਤੇ ਆਇਰਲੈਂਡ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਦੱਸਿਆ। ਰਾਸ਼ਟਰਪਤੀ ਨੇ ਕਿਹਾ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।ਦਰਅਸਲ, ਆਇਰਲੈਂਡ ਵਿੱਚ, […]

ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ

ਨਵੀਂ ਦਿੱਲੀ, 29 ਜੁਲਾਈ, ਦੇਸ਼ ਕਲਿਕ ਬਿਊਰੋ :ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ। ਇਹ ਫੈਸਲਾ ਯਮਨ ਦੀ ਰਾਜਧਾਨੀ ਸਨਾ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਭਾਰਤੀ ਗ੍ਰੈਂਡ ਮੁਫਤੀ ਕੰਥਾਪੁਰਮ ਏਪੀ ਅਬੂਬਕਰ ਮੁਸਲੀਅਰ ਦੇ ਦਫ਼ਤਰ ਨੇ ਸੋਮਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਮਾਮਲੇ ਦੀ […]

ਸਿੱਖਿਆ \ ਤਕਨਾਲੋਜੀ

PSEB ਦਾ ਵੱਡਾ ਫੈਸਲਾ: ਹੁਣ 8ਵੀਂ, 10ਵੀਂ ਤੇ 12ਵੀਂ ਦੇ ਸਾਲਾਨਾ ਨਤੀਜਿਆਂ ‘ਚ ਜੁੜਨਗੇ ਕਲਾਸ ਟੈਸਟ ਤੇ ਪ੍ਰੀ-ਬੋਰਡ ਦੇ ਅੰਕ; ਨਵਾਂ ਸ਼ਡਿਊਲ ਜਾਰੀ 

  PSEB ਦਾ ਵੱਡਾ ਫੈਸਲਾ: ਹੁਣ 8ਵੀਂ, 10ਵੀਂ ਤੇ 12ਵੀਂ ਦੇ ਸਾਲਾਨਾ ਨਤੀਜਿਆਂ ‘ਚ ਜੁੜਨਗੇ ਕਲਾਸ ਟੈਸਟ ਤੇ ਪ੍ਰੀ-ਬੋਰਡ ਦੇ ਅੰਕ; ਨਵਾਂ ਸ਼ਡਿਊਲ ਜਾਰੀ  Desh Click ਚੰਡੀਗੜ੍ਹ/ਐੱਸ.ਏ.ਐੱਸ. ਨਗਰ , 9 ਜੂਨ 2026- ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਕਾਦਮਿਕ ਸੈਸ਼ਨ 2026-27 ਲਈ ਇੱਕ ਬਹੁਤ ਹੀ ਮਹੱਤਵਪੂਰਨ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ਨਾਲ ਹੁਣ ਸਕੂਲੀ ਪ੍ਰੀਖਿਆਵਾਂ […]

ਪੰਜਾਬ ਸਰਕਾਰ ਵੱਲੋਂ 18 ਜੂਨ ਦੀ ਛੁੱਟੀ ਦਾ ਐਲਾਨ, ਪੜ੍ਹੋ ਨੋਟੀਫਿਕੇਸ਼ਨ

  Holiday News: ਪੰਜਾਬ ਸਰਕਾਰ ਵੱਲੋਂ 18 ਜੂਨ ਦੀ ਛੁੱਟੀ ਦਾ ਐਲਾਨ, ਪੜ੍ਹੋ ਨੋਟੀਫਿਕੇਸ਼ਨ ਚੰਡੀਗੜ੍ਹ, 8 ਜੂਨ 2026: Holiday News: ਪੰਜਾਬ ਵਿੱਚ ਜਿੱਥੇ ਜੂਨ ਮਹੀਨੇ ਦੌਰਾਨ ਗਰਮੀਆਂ ਕਰਕੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਉੱਥੇ ਹੀ ਹੁਣ ਸਰਕਾਰੀ ਮੁਲਾਜ਼ਮਾਂ ਲਈ ਵੀ ਇੱਕ ਸਰਕਾਰੀ ਛੁੱਟੀ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਆਉਂਦੀ 18 […]

Subscribe for regular updates. Subscribe No thanks