ਬੈਰੂਤ, 19 ਸਤੰਬਰ, ਦੇਸ਼ ਕਲਿਕ ਬਿਊਰੋ :
ਲੇਬਨਾਨ ਵਿੱਚ ਮੰਗਲਵਾਰ ਨੂੰ ਪੇਜਰਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਬੁੱਧਵਾਰ ਨੂੰ ਵਾਕੀ-ਟਾਕੀਜ਼ ਵਿੱਚ ਧਮਾਕੇ ਹੋਏ ਹਨ। ਅਲ ਜਜ਼ੀਰਾ ਮੁਤਾਬਕ ਇਸ ਹਮਲੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 500 ਲੋਕ ਜ਼ਖਮੀ ਹੋਏ ਹਨ। ਰਾਜਧਾਨੀ ਬੇਰੂਤ ਦੇ ਕਈ ਇਲਾਕਿਆਂ ‘ਚ ਸੋਲਰ ਸਿਸਟਮ ‘ਚ ਧਮਾਕੇ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਲੇਬਨਾਨ ਵਿੱਚ ਮੰਗਲਵਾਰ ਨੂੰ ਪੇਜਰਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਬੁੱਧਵਾਰ ਨੂੰ ਵਾਕੀ-ਟਾਕੀਜ਼ ਵਿੱਚ ਧਮਾਕੇ ਹੋਏ ਹਨ। ਅਲ ਜਜ਼ੀਰਾ ਮੁਤਾਬਕ ਇਸ ਹਮਲੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 500 ਲੋਕ ਜ਼ਖਮੀ ਹੋਏ ਹਨ। ਰਾਜਧਾਨੀ ਬੇਰੂਤ ਦੇ ਕਈ ਇਲਾਕਿਆਂ ‘ਚ ਸੋਲਰ ਸਿਸਟਮ ‘ਚ ਧਮਾਕੇ ਹੋਣ ਦੀ ਵੀ ਸੂਚਨਾ ਹੈ।
ਲੈਬਨਾਨ ਵਿਖੇ ਪੇਜਰਾਂ ‘ਚ ਧਮਾਕਿਆਂ ਤੋਂ ਬਾਅਦ ਵਾਕੀ-ਟਾਕੀਜ਼ ਵਿੱਚ ਧਮਾਕੇ, 14 ਲੋਕਾਂ ਦੀ ਮੌਤ 500 ਜ਼ਖਮੀ