ਰਾਜਪੁਰਾ, 23 ਸਤੰਬਰ, ਦੇਸ਼ ਕਲਿਕ ਬਿਊਰੋ :ਰਾਜਪੁਰਾ ਦੇ ਰੇਲਵੇ ਸਟੇਸ਼ਨ ਦੀਆਂ ਲਾਈਨਾਂ ਨੇੜੇ FCI ਦੇ ਗੋਦਾਮਾਂ ਚੋਂ ਨਿਕਲਣ ਵਾਲੀ ਸੁਸਰੀ ਤੋਂ ਰਾਜਪੁਰਾ ਵਾਸੀ ਬੇਹੱਦ ਪਰੇਸ਼ਾਨ ਹਨ।ਇਸ ਸੁਸਰੀ ਨੇ ਇੱਥੋਂ ਨੇੜਲੀਆਂ ਕਲੋਨੀਆਂ ਦਸ਼ਮੇਸ਼ ਨਗਰ, ਗਣੇਸ਼ ਨਗਰ, ਪੁਰਾਣੀ ਮਿਰਚ ਮੰਡੀ, ਪਿੰਡ ਇਸਲਾਮਪੁਰ, ਗੁਲਾਬ ਨਗਰ, ਬਾਂਸਲ ਕਲੋਨੀ ਤੇ ਗੁਲਮੋਹਰ ਨਗਰ ਆਦਿ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।ਸਥਾਨਕ ਵਾਸੀਆਂ ਸੁਰਿੰਦਰ ਸਿੰਘ ਭੰਗੂ, ਅਮਰ ਸਿੰਘ, ਗੁਰਜੀਤ ਫ਼ੌਜੀ, ਤੋਤਾ ਸਿੰਘ, ਰਮਨਦੀਪ ਸਿੰਘ, ਜਸਬੀਰ ਸਿੰਘ, ਨੋਡੀ ਸਿੰਘ, ਗੁਰਮੇਲ ਸਿੰਘ, ਸੰਤ ਰਾਮ ਤੇ ਰਮੇਸ਼ ਕੁਮਾਰ ਆਦਿ ਨੇ ਮੰਗ ਕੀਤੀ ਹੈ ਕਿ ਇਸ ਸੁਸਰੀ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ।
FCI ਦੇ ਗੋਦਾਮਾਂ ਚੋਂ ਨਿਕਲਣ ਵਾਲੀ ਸੁਸਰੀ ਤੋਂ ਰਾਜਪੁਰਾ ਵਾਸੀ ਪਰੇਸ਼ਾਨ