ਪਿੰਡ ਕੀਮਾ ਭੈਣੀ ਦੀ ਸਮੁੱਚੀ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ

Punjab

ਮਾਛੀਵਾੜਾ ਸਾਹਿਬ-2 ਅਕਤੂਬਰ, ਦੇਸ਼ ਕਲਿੱਕ ਬਿਓਰੋ ;

ਅੱਜ ਇਥੇ ਪਿੰਡ ਕੀਮਾਂ ਭੈਣੀ ਪਿੰਡ ਦੇ ਸੰਮੂਹ ਨਗਰ ਨਿਵਾਸੀਆਂ ਅਤੇ ਪਤਵੰਤੇ ਵਿਅਕਤੀਆਂ ਦਾ ਸਾਂਝਾ ਇਕੱਠ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਜਿਸ ਵਿੱਚ ਆਉਣ ਵਾਲੇ ਪੰਜ ਸਾਲ ਲਈ ਪਿੰਡ ਦੇ ਵਿਕਾਸ ਦਾ ਕੰਮ ਕਰਵਾਉਣ ਲਈ ਅਤੇ ਪਿੰਡ ਦੇ ਹੋਰ ਮਸਲਿਆਂ ਦੇ ਨਿਪਟਾਰੇ ਲਈ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਜਿਸ ਪਿੰਡ ਦੇ ਸਰਪੰਚੀ ਲਈ ਬੀਬੀ ਜਿੰਦਰ ਕੌਰ ਸਰਪੰਚ, ਕਿਰਨਦੀਪ ਕੌਰ ਪੰਚ, ਸੁਖਵੀਰ ਸਿੰਘ ਪੰਚ, ਜਗਦੀਪ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਗੁਰਪ੍ਰੀਤ ਕੌਰ ਪੰਚ ਪਿੰਡ ਵੱਲੋਂ ਸਰਬ ਸੰਮਤੀ ਨਾਲ ਚੁਣੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਮੋਹਤਬਰਾਂ ਅਤੇ ਪਤਵੰਤੇ ਸੱਜਣ ਮੌਜੂਦ ਸਨ ਜਿਨ੍ਹਾਂ ਵਿੱਚ ਸ‌੍ਰ ਸੁਖਵੀਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਝੱਜਰ, ਜਗਵੀਰ ਸਿੰਘ, ਗੁਰਮੀਤ ਸਿੰਘ , ਜਸਪ੍ਰੀਤ ਸਿੰਘ , ਬਿਕਰਮਜੀਤ ਸਿੰਘ, ਗੁਰਦੀਪ ਸਿੰਘ,ਅਮਰ ਸਿੰਘ, ਸੁਰਜੀਤ ਸਿੰਘ ਸਾਬਕਾ ਪੰਚ, ਬਲਜੀਤ ਕੌਰ ਸਾਬਕਾ ਪੰਚ, ਜਗਦੀਪ ਸਿੰਘ, ਮਹਿੰਦਰ ਸਿੰਘ,ਦਲਵਾਰਾ ਸਿੰਘ, ਕਮਲਜੀਤ ਕੌਰ,ਮਨਸਾ ਸਿੰਘ, ਮਹਿੰਦਰ ਸਿੰਘ ਫੌਜੀ, ਜਰਨੈਲ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਹਰਦੀਪ ਕੌਰ, ਗੁਰਨਾਮ ਸਿੰਘ, ਰਾਜਿੰਦਰ ਕੌਰ, ਗੁਰਜੀਤ ਸਿੰਘ,ਪਾਲ ਸਿੰਘ, ਗੁਰਪਿੰਦਰ ਸਿੰਘ, ਗੁਰਪ੍ਰੀਤ ਕੌਰ, ਕਰਮਜੀਤ ਕੌਰ ਧਾਲੀਵਾਲ, ਜੀਤੀ,ਹਰਨੈਲ ਸਿੰਘ, ਜਸਵੀਰ ਸਿੰਘ , ਲਖਵੀਰ ਸਿੰਘ,ਨੀਟਾ ਬੂਟਾ ਸਿੰਘ,ਅਰਪਾਲ ਸਿੰਘ, ਮਨਜੀਤ ਸਿੰਘ ਮੀਤਾ ਕਰਨੈਲ ਸਿੰਘ, ਬਲਵੀਰ ਸਿੰਘ,ਲੱਧਾ ਸਤਨਾਮ ਸਿੰਘ,ਬਿੰਦੀ, ਜਗਦੀਪ ਸਿੰਘ,ਸਨੀ, ਵਰਿੰਦਰ ਸਿੰਘ, ਕੁਲਵਿੰਦਰ ਸਿੰਘ ਝੰਜਰ, ਗੁਰਦੀਪ ਸਿੰਘ, ਪੀਟਰ ਵਿੱਕੀ, ਗੁਰਦੀਪ ਸਿੰਘ ਗੋਪੀ, ਜਗਤਾਰ ਸਿੰਘ ਮਿਸਤਰੀ,ਰਵੀ ਬੱਬੂ, ਜਗਦੀਸ਼ ਕੌਰ, ਬਲਵੀਰ ਸਿੰਘ,ਕਾਲਾ ,ਜਸਪ੍ਰੀਤ ਸਿੰਘ,ਜਤਿੰਦਰ ਸਿੰਘ ਪਰਮਵੀਰ ਸਿੰਘ,ਅਮਰ ਸਿੰਘ,ਗੁਰਦੇਵ ਸਿੰਘ, ਮੰਗਤ ਸਿੰਘ,ਕਰਨਦੀਪ ਸਿੰਘ ,ਪਿ੍ਤਪਾਲ ਸਿੰਘ,
ਗੁਰਮੀਤ ਸਿੰਘ, ਮਲਕੀਤ ਸਿੰਘ ਜਸਵਿੰਦਰ ਸਿੰਘ ਨਾਨਕਸਰ,ਕੁਲਦੀਪ ਸਿੰਘ ਦੋਧੀ,ਪਰਮਿੰਦਰ ਸਿੰਘ ਝੱਜਰ, ਦਲਵਿੰਦਰ ਸਿੰਘ, ਬਲਵੀਰ ਸਿੰਘ, ਜਗੀਰ ਸਿੰਘ , ਕਰਨੈਲ ਸਿੰਘ,ਜੋਤ, ਸ਼ਿੰਦਾ, ਗੁਰਿੰਦਰ ਸਿੰਘ, ਭਰੋਸਾ ਸ਼ਾਹ, ਵਿੱਕੀ,ਜੱਸੀ, ਸਿੱਪੀ,ਘੋਗਾ ਆਦਿ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।