ਚੰਡੀਗੜ੍ਹ: 03 ਅਕਤੂਬਰ, ਦੇਸ਼ ਕਲਿੱਕ ਬਿਓਰੋ
ਬੀਤੇ ਦਿਨੀਂ ਏਲਾਂਤੇ ਮਾਲ ਵਿਚ ਪਿੱਲਰ ਡਿੱਗਣ ਕਾਰਨ ਵਾਪਰੇ ਹਾਦਸੇ ਦੇ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਏਲਾਂਤੇ ਮਾਲ ਦੀ ਮੈਨੇਜਮੈਂਟ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪਿਛਲੇ ਦਿਨੀਂ ਇਸ ਹਾਦਸੇ ਵਿਚ 13 ਸਾਲਾ ਬੱਚੀ ਅਤੇ ਉਸਦੀ ਮਾਸੀ ਜ਼ਖਮੀ ਹੋ ਗਏ ਸਨ।
ਪਿੱਲਰ ਮਾਮਲਾ: Elante mall ਦੀ ਮੈਂਨੇਜਮੈਂਟ ਖਿਲਾਫ ਮਾਮਲਾ ਦਰਜ