ਚੰਡੀਗੜ੍ਹ, 5 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਅੱਜ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਆਏ ਸਰਵਿਆਂ ਮੁਤਾਬਕ ਹਰਿਆਣਾ ਵਿੱਚ ਕਾਂਗਰਸ ਆਪਣੀ ਸਰਕਾਰ ਬਣਾਏਗੀ। ਜੰਮੂ ਕਸ਼ਮੀਰ ਵਿੱਚ ਕਾਂਗਰਸ ਗਠਜੋੜ ਆਪਣੀ ਸਰਕਾਰ ਬਣਾਉਂਦਾ ਦਿਖਾਈ ਦੇ ਰਿਹਾ ਹੈ।
ਹਰਿਆਣਾ
ਸਰੋਤ | BJP | Cong+ | JJP+ | INLD+ | AAP | OTh |
ਦੈਨਿਕ ਭਾਸ਼ਕਰ | 19-29 | 44-54 | 0-1 | 1-5 | 0-1 | 4-9 |
Dhruv Research | 22-32 | 50-64 | 0 | 1-5 | 0 | 2-8 |
Jist-TIF Research | 29-37 | 45-53 | 0 | 0-2 | 0 | 4-6 |
Peoples Pulse | 20-32 | 49-61 | 0-1 | 2-3 | 0 | 3-5 |
NDTV | 27 | 54 | 0 | 3 | 0 | 6 |
ਜੰਮੂ ਕਸ਼ਮੀਰ
ਜੰਮੂ ਕਸ਼ਮੀਰ ਵਿੱਚ ਦੈਨਿਕ ਭਾਸ਼ਕਰ ਮੁਤਾਬਕ ਭਾਜਪਾ 20-25, ਕਾਂਗਰਸ ਗਠਜੋੜ 35-40, ਪੀਡੀਪੀ 4-7 ਅਤੇ ਹੋਰ 12-18, ਇੰਡੀਆ ਟੂਡੇ ਸੀ ਵੋਟਰ ਮੁਤਾਬਕ ਭਾਜਪਾ 27-32, ਕਾਂਗਰਸ ਗਠਜੋੜ 40-48, ਪੀਡੀਪੀ 6-12 ਅਤੇ ਹੋਰ 6-11 ਸੀਟਾਂ ਉਤੇ ਜਿੱਤ ਰਹੀ ਹੈ।