ਦਿੱਲੀ ਮੁੱਖ ਮੰਤਰੀ ਦੀ ਰਿਹਾਇਸ਼ ਸੀਲ, ਆਤਿਸ਼ੀ ਦਾ ਸਾਮਾਨ ਬਾਹਰ ਸੁੱਟਿਆ, CMO ਦਾ ਦਾਅਵਾ

ਦਿੱਲੀ ਰਾਸ਼ਟਰੀ

ਨਵੀਂ ਦਿੱਲੀ, 9 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਦਾ ਰਿਹਾਇਸ਼ ਸ਼ੀਲ ਕਰ ਦਿੱਤੀ ਗਈ ਹੈ। ਆਈਆਂ ਖ਼ਬਰਾਂ ਮੁਤਾਬਕ ਪੀਡਬਲਿਊਡੀ ਅਧਿਕਾਰੀਆਂ ਦੀ ਇਕ ਟੀਮ ਦਿੱਲੀ ਦੇ ਮੁੱਖ ਮੰਤਰੀ ਰਿਹਾਇਸ਼ (6 ਫਲੈਗ ਸਟਾਫ ਰੋਡ, ਸਿਵਿਲ ਲਾਈਨਜ਼) ਪਹੁੰਚੀ।ਦਿੱਲੀ ਮੁੱਖ ਮੰਤਰੀ  ਦਫ਼ਤਰ ਦਾ ਦਾਅਵਾ ਹੈ ਕਿ ਉਪਰਾਜਪਾਲ ਵੀ ਕੇ ਸਕਸੇਨਾ ਨੇ ਮੁੱਖ ਮੰਤਰੀ ਆਤਿਸ਼ੀ ਦਾ ਸਾਰਾ ਸਾਮਾਨ ਮੁੱਖ ਮੰਤਰੀ ਰਿਹਾਇਸ਼ ਤੋਂ ਹਟਵਾ ਦਿੱਤਾ ਹੈ। ਮੁੱਖ ਮੰਤਰੀ ਰਿਹਾਇਸ਼ ਸ਼ੀਲ ਕਰ ਦਿੱਤੀ ਗਈ ਹੈ।

Latest News

Latest News

Leave a Reply

Your email address will not be published. Required fields are marked *