ਮਲਕੀਤ ਕੌਰ ਭੱਟੀਵਾਲ ਖੁਰਦ ਦੀ ਬਣੀ ਸਰਪੰਚ

ਪੰਜਾਬ

ਭਵਾਨੀਗੜ੍ਹ: 17 ਅਕਤੂਬਰ, ਦੇਸ਼ ਕਲਿੱਕ ਬਿਓਰੋ
ਭਵਾਨੀਗੜ੍ਹ ਤਹਿਸੀਲ ਦੇ ਪਿੰਡ ਭੱਟੀਵਾਲ ਖੁਰਦ ਵਿੱਚ ਪੰਚਾਇਤ ਦੀ ਹੋਈ ਚੋਣ ਵਿੱਚ ਮਲਕੀਤ ਕੌਰ ਸਰਪੰਚ ਚੁਣੀ ਗਈ। ਉਸ ਨੇ ਆਪਣੀ ਵਿਰੋਧੀ ਬਲਜੀਤ ਕੌਰ ਨੂੰ 26 ਵੋਟਾਂ ਨਾਲ ਹਰਾਇਆ। ਪੰਚ ਦੀ ਚੋਣ ਵਿੱਚ ਰਾਣੀ ਕੌਰ, ਪਲਵਿੰਦਰ ਸਿੰਘ ਪੱਪੀ ਤੇ ਸੋਹਣ ਸਿੰਘ ਸੋਨੀ ਚੁਣੇ ਗਏ।
ਅੱਜ ਉਨ੍ਹਾਂ ਨੂੰ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਭੱਟੀਵਾਲ, ਜਸਵਿੰਦਰ ਸਿੰਘ ਪੱਪੀ, ਮਹਿੰਦਰ ਸਿੰਘ ਸੂਬੇਦਾਰ, ਜੰਗ ਸਿੰਘ ਸਾਬਕਾ ਸਰਪੰਚ, ਸਤਿਗੁਰ ਸਿੰਘ ਮੰਡੇਰ, ਬਿੰਡੂ ਮੰਡੇਰ, ਜੀਤਾ ਮੰਡੇਰ, ਪਵਿੱਤਰ ਮੰਡੇਰ ਅਤੇ ਗੁਰਪ੍ਰਤਾਪ ਸਿੰਘ ਖਟੜਾ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।