ਇੰਦਰਜੀਤ ਸਿੰਘ ਨੂੰ ਚੁਣਿਆ ਪਿੰਡ ਰੰਗੀਆਂ ਦਾ ਸਰਪੰਚ 

ਚੋਣਾਂ

 ਮੋਰਿੰਡਾ :19 ਅਕਤੂਬਰ, ਭਟੋਆ

ਮੋਰਿੰਡਾ ਬਲਾਕ ਦੇ ਪਿੰਡ ਰੰਗੀਆਂ ਵਿੱਚ ਪੰਚਾਇਤੀ ਚੋਣਾਂ ਦੌਰਾਨ  ਇੰਦਰਜੀਤ ਸਿੰਘ ਨੂੰ ਪਿੰਡ ਰੰਗੀਆਂ ਦਾ ਸਰਪੰਚ ਚੁਣਿਆ ਗਿਆ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਵਿੱਚ ਗੁਰਪ੍ਰੀਤ ਸਿੰਘ, ਸੁਪਿੰਦਰ ਸਿੰਘ, ਜੋਗਿੰਦਰ ਸਿੰਘ, ਰਣਜੀਤ ਕੌਰ ,ਬਲਜਿੰਦਰ ਕੌਰ, ਦਰਸ਼ਨ ਸਿੰਘ ਅਤੇ  ਜਸਬੀਰ ਕੌਰ ਆਦਿ ਸ਼ਾਮਿਲ ਹਨ। ਸਰਪੰਚ ਇੰਦਰਜੀਤ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ, ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਚੁਣੇ ਗਏ ਸਾਰੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹੀ ਪਿੰਡ ਦੇ ਵਿਕਾਸ ਕਾਰਜ ਕਰਵਾਉਣਗੇ ਉਹਨਾਂ ਦੱਸਿਆ ਕਿ ਪਿੰਡ ਦੇ ਸਕੂਲ ਸਰਕਾਰੀ ਸਕੂਲ ਨੂੰ ਹਾਈ ਸਕੂਲ ਤੱਕ ਅਪਗ੍ਰੇਡ ਕਰਵਾਉਣਾ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਕਰਨਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਲਾਭ ਹਰੇਕ ਯੋਗ ਤੇ ਲੋੜਵੰਦ ਪਿੰਡ ਵਾਸੀਆਂ ਨੂੰ ਦਵਾਉਣਾ ਉਹਨਾਂ ਦੀ ਪਹਿਲ ਹੋਵੇਗੀ।

Published on: ਅਕਤੂਬਰ 19, 2024 5:09 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।