ED ਵੱਲੋੰ IAS ਅਧਿਕਾਰੀ ਤੇ ਇਕ ਰਾਜਨੀਤਿਕ ਆਗੂ ਗ੍ਰਿਫਤਾਰ

ਰਾਸ਼ਟਰੀ

ਪਟਨਾ, 19 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਈਡੀ ਵੱਲੋਂ ਬਿਹਾਰ ਕੈਡਰ ਦੇ IAS ਅਧਿਕਾਰੀ ਸੰਜੀਵ ਹੰਸ ਨੂੰ ਬਿਹਾਰ ਬਿਜਲੀ ਮੰਤਰਾਲੇ ਵਿੱਚ ਕਥਿਤ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਸੇ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ (RJD) ਦੇ ਸਾਬਕਾ ਵਿਧਾਇਕ ਗੁਲਾਬ ਯਾਦਵ ਨੂੰ ਵੀ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *