ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਚੋਣ ਸਬੰਧੀ ਸ਼ਡਿਊਲ ਜਾਰੀ, ਚੋਣ 29 ਨੂੰ ਪੰਜਾਬ October 21, 2024October 21, 2024deshclickLeave a Comment on ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਚੋਣ ਸਬੰਧੀ ਸ਼ਡਿਊਲ ਜਾਰੀ, ਚੋਣ 29 ਨੂੰ ਮੋਹਾਲੀ, 21 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਸਾਲਾਨਾ ਚੋਣ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਜਾਰੀ ਪੱਤਰ ਮੁਤਾਬਕ ਚੋਣ 29 ਅਕਤੂਬਰ ਮੰਗਲਵਾਰ ਨੂੰ ਹੋਵੇਗੀ।