ਸਰਕਾਰੀ ਸਕੂਲ ਗਿਆਸਪੁਰਾ ‘ਚ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਵੱਡਾ ਘਪਲਾ, ਪ੍ਰਿੰਸੀਪਲ ਮੁਅੱਤਲ

ਸਿੱਖਿਆ \ ਤਕਨਾਲੋਜੀ

ਲੁਧਿਆਣਾ: 26 ਅਕਤੂਬਰ, ਦੇਸ਼ ਕਲਿੱਕ ਬਿਓਰੋ

ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਗਿਆਸਪੁਰਾ (ਲੁਧਿਆਣਾ) ‘ਚ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਵੱਡਾ ਘਪਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਗਿਣਤੀ 5700 ਦਿਖਾਈ ਜਾ ਰਹੀ ਹੈ ਜਦੋਂ ਕਿ ਅਸਲੀਅਤ ਵਿੱਚ ਇਹ ਗਿਣਤੀ 2200 ਹੈ। ਇਹ ਵਧਾਈ ਹੋਈ ਗਿਣਤੀ ਦਾ ਕਾਰਨ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਵਰਦੀਆਂ ਤੇ ਮਿੱਡ-ਡੇ-ਮੀਲ ‘ਚ ਘਪਲਾ ਕਰਨ ਦੀ ਨੀਅਤ ਨਾਲ ਹੈ। ਜਦੋਂ ਲੁਧਿਆਣਾ ਦੇ ਡੀ ਈ ਓ ਨੇ ਇਸ ਦੀ ਪੜਤਾਲ ਕੀਤੀ ਤਾਂ ਇਹ ਮਸਲਾ ਸਾਹਮਣੇ ਆਇਆ। ਹਾਲ ਦੀ ਘੜੀ ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।