ਚੰਡੀਗੜ 1ਨਵੰਬਰ, ਦੇਸ਼ ਕਲਿੱਕ ਬਿਓਰੋ
ਕੰਦੋਲਾ ਨੂੰ ਮਾਨਯੋਗ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਅਦਾਲਤ ਵਿੱਚ ਪੁਲਿਸ ਕੇਸ ਨਾਲ ਸੰਬੰਧਿਤ ਕੋਈ ਵੀ ਨਸ਼ੇ ਦੀ ਜਾਂ ਪੈਸੇ ਦੀ ਰਿਕਵਰੀ ਦਾ ਸਬੂਤ ਪੇਸ਼ ਨਹੀਂ ਕਰ ਸਕੀ। ਪੁਲਿਸ ਨੇ ਬੜੇ ਧੂਮ ਧੜੱਕੇ ਨਾਲ 2012 ਵਿੱਚ ਰਾਜਾ ਕੰਦੋਲਾ ਵਿਰੁੱਧ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ। ਪੁਲਿਸ ਦਾ ਦਾਅਵਾ ਸੀ ਕਿ ਉਕਤ ਡਰੱਗ ਰੈਕੇਟ ਦੀ ਕੀਮਤ 200 ਕਰੋੜ ਰੁਪਏ ਤੋਂ ਵੱਧ ਹੈ। ਰਾਜਾ ਕੰਦੋਲਾ ਦੋਆਬਾ ਦੇ ਨਵਾਂਸ਼ਹਿਰ ਦਾ ਵਸਨੀਕ ਹੈ।

Published on: ਨਵੰਬਰ 1, 2024 9:19 ਬਾਃ ਦੁਃ