ਚੰਡੀਗੜ੍ਹ: 20 ਨਵੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਗਿੱਦੜਬਾਹਾ ਦੀ ਵੋਟਿੰਗ ਪ੍ਰਤੀਸਤ ਸਾਰੇ ਹਲਕਿਆਂ ਤੋਂ ਵੱਧ ਹੈ। ਅੱਜ ਦੁਪਹਿਰ 1 ਵਜੇ ਤੱਕ ਗਿੱਦੜਬਾਹਾ ‘ਚ 50.09 ਪ੍ਰਤੀਸ਼ਤ, ਡੇਰਾ ਬਾਬਾ ਨਾਨਕ 39.4 ਪ੍ਰਤੀਸ਼ਤ, ਬਰਨਾਲਾ 28.1 ਪ੍ਰਤੀਸ਼ਤ ਅਤੇ ਚੱਬੇਵਾਲ ਵਿੱਚ 27.95 ਪ੍ਰਤੀਸ਼ਤ ਵੋਟਿੰਗ ਹੋਈ ਹੈ।
Published on: ਨਵੰਬਰ 20, 2024 2:01 ਬਾਃ ਦੁਃ