ਵੋਟਿੰਗ ਤੋਂ ਬਾਅਦ EVM ਨੂੰ ਸਟਰਾਂਗ ਰੂਮ ਲਿਜਾ ਰਹੀ ਕਾਰ ‘ਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ

ਰਾਸ਼ਟਰੀ

ਮੁੰਬਈ, 21 ਨਵੰਬਰ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਸ਼ਾਮ ਨੂੰ ਵੋਟਿੰਗ ਤੋਂ ਬਾਅਦ ਨਾਗਪੁਰ ਵਿੱਚ ਕਾਂਗਰਸੀ ਵਰਕਰਾਂ ਨੇ ਹੰਗਾਮਾ ਕੀਤਾ ।ਉਨ੍ਹਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਨੂੰ ਸਟਰਾਂਗ ਰੂਮ ਵਿੱਚ ਲਿਜਾ ਰਹੀ ਕਾਰ ਦੀ ਭੰਨਤੋੜ ਕੀਤੀ।
ਇਹ ਘਟਨਾ ਕੇਂਦਰੀ ਨਾਗਪੁਰ ਹਲਕੇ ਦੇ ਕਿਲਾ ਇਲਾਕੇ ਦੀ ਹੈ, ਜਦੋਂ ਜਦੋਂ ਪੋਲਿੰਗ ਅਫਸਰ ਕਾਰ ਵਿੱਚ ਬੂਥ ਨੰਬਰ 268 ਤੋਂ ਈਵੀਐਮ ਸਟਰਾਂਗ ਰੂਮ ਵਿੱਚ ਲੈ ਕੇ ਜਾ ਰਹੇ ਸਨ।ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਕਿ ਈਵੀਐਮ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।ਇਨ੍ਹਾਂ ਈਵੀਐਮ ਦੀ ਵਰਤੋਂ ਵੋਟਿੰਗ ਵਿੱਚ ਨਹੀਂ ਕੀਤੀ ਗਈ। ਇਸ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।