ਨਵੀਂ ਦਿੱਲੀ, 23 ਨਵੰਬਰ, ਦੇਸ਼ ਕਲਿੱਕ ਬਿਓਰੋ :
ਕੇਰਲ ਦੀ ਲੋਕ ਸਭਾ ਸੀਟ ਵਾਇਨਾਡ ਉਤੇ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਉਮੀਦਵਾਰ ਪ੍ਰਿਅੰਕਾ ਗਾਂਧੀ ਅੱਗੇ ਚਲ ਰਹੀ ਹੈ। ਕਾਂਗਰਸ ਵੱਲੋਂ ਵਾਇਨਾਡ ਤੋਂ ਲੋਕ ਸਭਾ ਸੀਟ ਤੋਂ ਪ੍ਰਿਅੰਕਾ ਗਾਂਧੀ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਨ੍ਹਾਂ ਦਾ ਮੁਕਾਬਲਾ ਖੱਬੇ ਮੋਰਚੇ (ਸੀਪੀਆਈ) ਦੇ ਸਤਿਆਨ ਮੋਕੇਰੀ ਅਤੇ ਭਾਜਪਾ ਦੀ ਨਿਆਂ ਹਰਿਦਾਸ ਨਾਲ ਹੈ। ਪ੍ਰਿਅੰਕਾ ਗਾਂਧੀ 24 ਹਜ਼ਾਰ ਵੋਟਾਂ ਨਾਲ ਅੱਗੇ ਚਲ ਰਹੀ ਹੈ।
Published on: ਨਵੰਬਰ 23, 2024 9:41 ਪੂਃ ਦੁਃ