ਪੁਡੂਚੇਰੀ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫੇਂਗਲ ਤੂਫ਼ਾਨ 30 ਨਵੰਬਰ ਨੂੰ ਪੁਡੂਚੇਰੀ ਪਹੁੰਚਿਆ ਸੀ। ਫਿਲਹਾਲ ਤੂਫਾਨ ਫੇਂਗਲ ਇੱਥੇ ਅਟਕਿਆ ਹੋਇਆ ਹੈ। ਪਰ ਅਗਲੇ ਤਿੰਨ ਘੰਟਿਆਂ ਵਿੱਚ ਇਹ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ।
ਫੇਂਗਲ ਦੇ ਪ੍ਰਭਾਵ ਕਾਰਨ ਪੁਡੂਚੇਰੀ ਵਿੱਚ 46 ਸੈਂਟੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਫੇਂਗਲ ਸ਼ਨੀਵਾਰ ਸ਼ਾਮ ਕਰੀਬ 5.30 ਵਜੇ ਪੁਡੂਚੇਰੀ ਪਹੁੰਚ ਗਿਆ ਸੀ। ਰਾਤ 11.30 ਵਜੇ ਤੱਕ ਇਸ ਦੀ ਲੈਂਡਫਾਲ ਪ੍ਰਕਿਰਿਆ ਹੋਈ।
ਫੇਂਗਲ ਤੂਫ਼ਾਨ ਕਾਰਨ ਪੁਡੂਚੇਰੀ ‘ਚ ਹੜ੍ਹ ਵਰਗੇ ਹਾਲਾਤ