ਨਵੀਂ ਦਿੱਲੀ, 10 ਦਸੰਬਰ, ਦੇਸ਼ ਕਲਿੱਕ ਬਿਓਰੋ :
ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਖਿਲਾਫ ਵਿਰੋਧੀ ਦਲ ਅਵਿਸ਼ਵਾਸ ਪ੍ਰਸਤਾਵ ਲਿਆ ਹੈ। ਕਾਂਗਰਸ ਪਾਰਟੀ ਵੱਲੋਂ ਪਹਿਲਾਂ ਹੀ ਦਾਅਵਾ ਕੀਤਾ ਗਿਆ ਸੀ ਕਿ ਅਵਿਸ਼ਵਾਸ ਪ੍ਰਸਤਾਵ ਲਈ ਜ਼ਰੂਰੀ ਗਿਣਤੀ ਉਨ੍ਹਾਂ ਕੋਲ ਹੈ। ਕਾਂਗਰਸ ਦੇ ਰਾਜ ਸਭਾ ਸੰਸਦ ਰੰਜੀਤ ਰੰਜਨ ਨੇ ਕਿਹਾ ਸੀ ਕਿ ਪ੍ਰਸਤਾਵ ਪੇਸ਼ ਕਰਨ ਲਈ 50 ਦਸਤਖਤਾਂ ਜ਼ਰੂਰੀ ਹਨ, ਪ੍ਰੰਤੁ ਸਾਨੂੰ 70 ਦਸਤਖਤ ਮਿਲੇ ਹਨ। ਸਾਨੂੰ ਭਰੋਸਾ ਹੈ ਕਿ ਅਸੀਂ ਰਾਜ ਸਭਾ ਸਭਾਪਤੀ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆ ਸਕਦੇ ਹਾਂ।
Published on: ਦਸੰਬਰ 10, 2024 12:59 ਬਾਃ ਦੁਃ