ਜਲੰਧਰ ਨਿਗਮ ਚੋਣਾਂ: ਆਮ ਆਦਮੀ ਪਾਰਟੀ ਨੇ ਦਿੱਤੀਆਂ 5 ਗਰੰਟੀਆਂ

ਚੋਣਾਂ ਪੰਜਾਬ

ਜਲੰਧਰ: 14 ਦਸੰਬਰ, ਦੇਸ਼ ਕਲਿੱਕ ਬਿਓਰੋ
ਜਲੰਧਰ ਨਗਰ ਨਿਗਮ ਚੋਣਾ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵਾਸੀਆਂ ਨੂੰ ਪੰਜ ਗਰੰਟੀਆਂ ਦਿੱਤੀਆਂ ਹਨ।
ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਵੱਲੋਂ ਦਿੱਤੀਆਂ ਗਰੰਟੀਆਂ ਬਾਰੇ ਜਾਣਕਾਰੀ ਦਿੱਤੀ।
ਪਹਿਲੀ ਗਰੰਟੀ: 100 ਇਲੈਕਨ੍ਰਿਕ ਬੱਸਾਂ ਚਲਾਈਆਂ ਜਾਣਗੀਆਂ
ਦੂਜੀ ਗਰੰਟੀ: ਸਾਫ ਸੁਥਰੇ ਅਤੇ 24 ਘੰਟੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਅਤੇ ਜਲੰਧਰ ਦੇ ਹਰ ਘਰ ਤੱਕ ਪਹੁੰਚਦਾ ਕੀਤਾ ਜਾਵੇਗਾ।
ਤੀਜੀ ਗਰੰਟੀ: ਟ੍ਰੈਫਿਕ ਦੀ ਸਮੱਸਿਆ ਨਾ ਨਿਪਟਣ ਲਈ ਨਵੀਆਂ ਪਾਰਕਿੰਗ ਤਿਆਰ ਕੀਤੀਆਂ ਜਾਣਗੀਆਂ ਚੌਥੀ ਗਰੰਟੀ:
ਪੰਜਵੀਂ ਗਰੰਟੀ: ਸੌ ਫੀਸਦੀ ਜਲੰਧਰ ਸ਼ਹਿਰ ਨੂੰ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਕਵਰ ਕੀਤਾ ਜਾਵੇਗਾ। ਸ਼ਹਿਰ ਨੂੰ ਕੂੜੇ ਦੇ ਡੰਪਾਂ ਤੋਂ ਨਿਜ਼ਾਤ ਦਵਾਈ ਜਾਵੇਗੀ। ਤਕਰੀਬਨ 28 ਕੂੜੇ ਦੇ ਡੰਪ ਚੁੱਕੇ ਜਾਣਗੇ ਅਤੇ ਸਾਫ ਸਫਾਈ ਕੀਤੀ ਜਾਵੇਗੀ। ਅਵਾਰਾ ਪਸ਼ੂਆਂ ਦੀ
ਸਹਿਰ ਦੀ ਸਪੋਰਟਸ ਹੱਬ ਨੂੰ ਦਰਸਾਉਣ ਲਈ ਸਪੋਰਟ ਹੱਬ ਬਣਾਏ ਜਾਣਗੇ ਅਤੇ ਬੌਟੈਨਿਕ ਪਾਰਕ ਨੂੰ ਡਿਵੈਲਪ ਕੀਤਾ ਜਾਵੇਗਾ।

Published on: ਦਸੰਬਰ 14, 2024 2:49 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।