ਚੰਡੀਗੜ੍ਹ, 15 ਦੇਸ਼ ਕਲਿੱਕ ਬਿਓਰੋ :
Rajasthan Subordinate and Ministerial Services Selection Board (RSMSSB/ RSSB) ਵੱਲੋਂ ਸਿਹਤ ਵਿਭਾਗ ’ਚ ਵੱਖ ਵੱਖ 8256 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਦੇ ਲਈ ਯੋਗ ਉਮੀਦਵਾਰ 18 ਫਰਵਰੀ 2025 ਤੋਂ 19 ਮਾਰਚ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।