ਚੰਡੀਗੜ੍ਹ, 20 ਦਸੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਇਤਿਹਾਸ ਵਿੱਚ 6 ਪੋਹ 20 ਦਸੰਬਰ ਖਾਸ ਥਾਂ ਰੱਖਦਾ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਂਤ ਸ੍ਰੀ ਆਨੰਦਪੁਰ ਸਾਹਿਬ ਨੂੰ ਆਖਰੀ ਫਤਹਿ ਬੁਲਾ ਕੇ ਨਿਕਲੇ ਸਨ। ਇਸ ਇਤਿਹਾਸ ਨਾਲ ਜੁੜੀ ਐਸਜੀਪੀਸੀ ਵੱਲੋਂ ਤਿਆਰ ਕੀਤੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।
Published on: ਦਸੰਬਰ 20, 2024 4:40 ਬਾਃ ਦੁਃ