ਮੋਹਾਲੀ, 25 ਦਸੰਬਰ, ਦੇਸ਼ ਕਲਿੱਕ ਬਿਓਰੋ :
ਕ੍ਰਿਸਮਿਸ ਮੌਕੇ ਅੱਜ ਸ਼ਾਮ ਸਮੇਂ ਸੀਪੀ67 ਮਾਲ ਵਿੱਚ ਲੋਕਾਂ ਦਾ ਹਾੜ੍ਹ ਆ ਗਿਆ। ਅੱਜ ਵੱਡੀ ਗਿਣਤੀ ਲੋਕ ਮਾਲ ਵਿੱਚ ਪਹੁੰਚੇ। ਲੋਕਾਂ ਦੇ ਵੱਡੀ ਗਿਣਤੀ ਪਹੁੰਚਣ ਕਾਰਨ ਸੜਕਾਂ ਉਤੇ ਜਾਮ ਲੱਗ ਗਿਆ। ਸੈਕਟਰ 67 ਦੀ ਅੰਦਰਲੀ ਸੜਕ ਵੀ ਬੁਰੀ ਤਰ੍ਹਾਂ ਜਾਮ ਹੋ ਗਈ। ਲੋਕਾਂ ਨੂੰ ਨਿਕਲਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
Published on: ਦਸੰਬਰ 25, 2024 8:28 ਬਾਃ ਦੁਃ