ਨਵੀਂ ਦਿੱਲੀ, 25 ਦਸੰਬਰ, ਦੇਸ਼ ਕਲਿੱਕ ਬਿਓਰੋ :
ਕਜਾਕਿਸਤਾਨ ਵਿੱਚ ਜਹਾਜ਼ ਦੇ ਕਰੈਸ ਹੋਣ ਨਾਲ ਇਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਕਜਾਕਿਸਤਾਨ ਦੇ ਅਕਾਤੂ ਏਅਰਪੋਰਟ ਦੇ ਨੇੜੇ ਇਕ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਵਿੱਚ 67 ਯਾਤਰੀ ਅਤੇ 5 ਕਰੂ ਮੈਂਬਰ ਸ਼ਾਮਲ ਸਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ।
ਅਕਾਤੂ ਏਅਰਪੋਰਟ ਦੇ ਨੇੜੇ ਅਜਰਬੈਜਾਨ ਏਅਰਲਾਈਸ ਦਾ ਇਕ ਜਹਾਜ਼ ਕਰੈਸ਼ ਹੋ ਗਿਆ। ਰੂਸੀ ਸਮਾਚਾਰ ਏਜੰਸੀ ਨੇ ਇਸ ਹਾਦਸੇ ਦਾ ਖੁਲਾਸਾ ਕੀਤਾ ਹੈ।
ਗ੍ਰੋਜੀ ਰੂਸ ਦੇ ਚੇਚਨਯਾ ਖੇਤਰ ਵਿੱਚ ਆਉਂਦਾ ਹੈ। ਪ੍ਰੰਤੂ ਕੋਹਰੇ ਕਾਰਨ ਪਲੇਨ ਨੂੰ ਗ੍ਰੋਨਜੀ ਵੱਲ ਘੁਮਾਇਆ ਗਿਆ। ਟੈਂਗਰੀਨਿਊਜ਼ ਪੋਰਟ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਕੁਝ ਟਵੀਟਰ ਹੈਂਡਲ ਵੱਲੋਂ 105 ਯਾਤਰੀ ਦਸੇ ਜਾ ਰਹੇ ਹਨ।
Published on: ਦਸੰਬਰ 25, 2024 1:30 ਬਾਃ ਦੁਃ