ਲੁਧਿਆਣਾ,28ਦਸੰਬਰ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖ ਕੇ ਗੁਰਦਾਸਪੁਰ ਦੇ ਤਿੰਨ ਨੌਜਵਾਨਾਂ ਦਾ ਯੂ ਪੀ ਦੇ ਪੀਲੀਭੀਤ ਵਿੱਚ ਕੀਤੇ ਪੁਲਿਸ ਮਕਾਬਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਗਿਆਸਪੁਰਾ ਨੇ ਕਿਹਾ ਕਿ ਤਿੰਨ ਦਲਿੱਤ ਨੌਜਵਾਨਾਂ ਨੂੰ ਨਜਾਇਜ ਮਾਰਿਆ ਗਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖਤ ਸ਼ਜਾ ਦੇਣੀ ਚਾਹੀਦੀ ਹੈ।
Published on: ਦਸੰਬਰ 28, 2024 9:44 ਬਾਃ ਦੁਃ