ਅਕਾਲੀ ਦਲ ਇੱਕ ਮਾਰਚ ਨੂੰ ਚੁਣੇਗਾ ਨਵਾਂ ਪ੍ਰਧਾਨ
ਮੈਂਬਰ ਬਣਾਉਣ ਤੇ ਚੋਣ ਕਰਾਉਣ ਲਈ ਕੀਤੀਆਂ ਨਿਯੁਕਤੀਆਂ
ਚੰਡੀਗੜ੍ਹ: 10 ਜਨਵਰੀ, ਦੇਸ਼ ਕਲਿੱਕ ਬਿਓਰੋ
ਸੁਖਬੀਰ ਸਿੰਘ ਬਾਦਲ ਦਾਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਚੋਣ ਅਤੇ ਭਰਤੀ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਦੀ ਮੈਂਬਰਸ਼ਿਪ ਦੀ ਪ੍ਰਕਿਰਿਆ 20 ਜਨਵਰੀ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਸ. ਗੁਲਜ਼ਾਰ ਸਿੰਘ ਰਣੀਕੇ ਮੁੱਖ ਚੋਣ ਅਧਿਕਾਰੀ
ਡਾ. ਦਲਜੀਤ ਸਿੰਘ ਚੀਮਾ ਸਕੱਤਰ ਕੋਆਡੀਨੇਟਰ
ਸ. ਹਰਜਿੰਦਰ ਸਿੰਘ ਧਾਮੀ ਜੰਮੂ ਕਸ਼ਮੀਰ ਅਤੇ ਜ਼ਿਲਾ ਹੁਸ਼ਿਆਰਪੁਰ ਦੇਖਣਗੇ
ਕ੍ਰਿਪਾਲ ਸਿੰਘ ਬਡੂੰਗਰ ਸਮੁੱਚੇ ਮਾਲਵੇ ਦੀ ਕਮਾਂਡ ਸਾਂਭਣਗੇ।
ਮਨਪ੍ਰੀਤ ਸਿੰਘ ਇਆਲੀ ਰਾਜਸਥਾਨ ਸਟੇਟ ਅਤੇ ਸੁਰਜੀਤ ਸਿੰਘ ਕੰਗ ਉਨ੍ਹਾ ਨਾਲ ਸਹਿਯੋਗ ਕਰਨਗੇ।
ਸੰਤਾ ਸਿੰਘ ਉਮੈਦਪੁਰ ਹਿਮਾਚਲ ਪ੍ਰਦੇਸ਼ ਅਤੇ ਦਲਜੀਤ ਸਿੰਘ ਭਿੰਡਰ ਐਸ ਜੀ ਪੀ ਸੀ ਮੈਂਬਰ ਉਨ੍ਹਾਂ ਨੂੰ ਸਹਿਯੋਗ ਕਰਨਗੇ।
ਇਕਬਾਲ ਸਿੰਘ ਝੂੰਦਾ ਜ਼ਿਲਾ ਮਾਲੇਰਕੋਟਲਾ ਦੇਖਣਗੇ।
ਪਰਮਜੀਤ ਸਿੰਘ ਸਰਨਾ ਦਿੱਲੀ ਸਟੇਟ ਦੇਖਣਗੇ।
ਮਨਜੀਤ ਸਿੰਘ ਜੀ ਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇਖਣਗੇ।
ਰਘੂਜੀਤ ਸਿੰਘ ਵਿਰਕ ਅਤੇ ਬਲਦੇਵ ਸਿੰਘ ਕੈਮਪੁਰ ਹਰਿਆਣਾ ਰਾਜ ਵਿੱਚ ਭਰਤੀ ਦੇਖਣਗੇ।
ਜ਼ਿਲਾ ਵਾਰ ਅਬਜ਼ਰਬਰ ਹੇਠ ਲਿਖੇ ਅਨੁਸਾਰ ਹੋਣਗੇ
ਅੰਮ੍ਰਿਤਸਰ (ਸ਼ਹਿਰੀ) ਹੀਰਾ ਸਿੰਘ ਗਾਬੜੀਆਂ, ਮੋਹਿਤ ਗੁਪਤਾ
ਅੰਮ੍ਰਿਤਸਰ (ਦਿਹਾਤੀ) ਬਿਕਰਮ ਸਿੰਘ ਮਜੀਠੀਆ
ਬਰਨਾਲਾ ਤਜਿੰਦਰ ਸਿੰਘ ਮਿੱਠੂਖੇੜਾ
ਬਠਿੰਡਾ ਜਨਮੇਜਾ ਸਿੰਘ ਸੇਖੋਂ, ਬੀਬੀ ਹਰਗੋਬਿੰਦ ਕੌਰ
ਫਤਿਹਗੜ੍ਹ ਸਾਹਿਬ ਬਿਕਰਮਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਢਿੱਲੋਂ
ਫਰੀਦਕੋਟ ਮਨਤਾਰ ਸਿੰਘ ਬਰਾੜ
ਫਾਜ਼ਿਲਕਾ ਵਰਦੇਵ ਸਿੰਘ ਮਾਨ
ਫਿਰੋਜ਼ਪੁਰ ਜੋਗਿੰਦਰ ਸਿੰਘ ਜਿੰਦੂ
ਗੁਰਦਾਸਪੁਰ ਹੀਰਾ ਸਿੰਘ ਗਾਬੜੀਆਂ
ਜਲੰਧਰ (ਸ਼ਹਿਰੀ) ਮਹਿੰਦਰ ਸਿੰਘ ਕੇ ਪੀ, ਹਰੀਸ਼ ਰਾਏ ਢਾਂਡਾ, ਪਰਮਿੰਦਰ ਕੌਰ ਪੰਨੂ
ਜਲੰਧਰ (ਦਿਹਾਤੀ) ਬਲਦੇਵ ਸਿੰਘ ਖਹਿਰਾ
ਕਪੂਰਥਲਾ ਬਰਜਿੰਦਰ ਸਿੰਘ ਬਰਾੜ
ਲੁਧਿਆਣਾ(ਸ਼ਹਿਰੀ) ਦਰਬਾਰਾ ਸਿੰਘ ਗੁਰੂ, ਪਰਮਬੰਸ ਸਿੰਘ ਰੋਮਾਣਾ
ਪੁਲਿਸ ਜ਼ਿਲਾ ਖੰਨਾ ਸ਼ਰਨਜੀਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਯਾਦੂ
ਪੁਲਿਸ ਜ਼ਿਲਾ ਜਗਰਾਉਂ ਮਹੇਸ਼ਇੰਦਰ ਸਿੰਘ ਗਰੇਵਾਲ
ਮਾਨਸਾ ਦਿਲਰਾਜ ਸਿੰਘ ਭੂੰਦੜ,ਬੀਬੀ ਹਰਗੋਬਿੰਦ ਕੌਰ, ਅਕਾਸ਼ਦੀਪ ਸਿੰਘ ਮਿੱਠੂਖੇੜਾ
ਮੋਗਾ ਤੀਰਥ ਸਿੰਘ ਮਾਹਲਾ, ਰਾਜਵਿੰਦਰ ਸਿੰਘ ਧਰਮਕੋਟ
ਮੋਹਾਲੀ ਰਣਜੀਤ ਸਿੰਘ ਗਿੱਲ, ਕੁਲਦੀਪ ਕੌਰ ਕੰਗ
ਸ੍ਰੀ ਮੁਕਤਸਰ ਸਾਹਿਬ ਕੰਵਰਜੀਤ ਸਿੰਘ ਬਰਕੰਦੀ, ਹਰਗੋਬਿੰਦ ਕੌਰ
ਪਟਿਆਲਾ ਐਨ ਕੇ ਸ਼ਰਮਾ, ਸਰਬਜੀਤ ਸਿੰਘ ਝਿੰਜਰ
ਪਠਾਨਕੋਟ ਗੁਰਬਚਨ ਸਿੰਘ ਬੱਬੇਹਾਲੀ
ਰੋਪੜ ਅਰਸ਼ਦੀਪ ਸਿੰਘ ਕਲੇਰ
ਸੰਗਰੂਰ ਗੋਬਿੰਦ ਸਿੰਘ ਲੌਂਗੋਵਾਲ, ਗੁਰਪ੍ਰੀਤ ਸਿੰਘ ਰਾਜੂਖੰਨਾ
ਸ਼ਹੀਦ ਭਗਤ ਸਿੰਘ ਨਗਰ ਵਰਿੰਦਰ ਸਿੰਘ ਬਾਜਵਾ
ਤਰਨਤਾਰਨ ਸੁੱਚਾ ਸਿੰਘ ਲੰਗਾਹ
ਚੰਡੀਗੜ੍ਹ ਡਾ ਦਲਜੀਤ ਸਿੰਘ ਚੀਮਾ, ਹਰਜਿੰਦਰ ਕੌਰ, ਪਰਮਿੰਦਰ ਸਿੰਘ ਸੋਹਾਣਾ