ਝੂਲੇ ‘ਚ ਵਾਲ ਫਸਣ ਕਾਰਨ ਮਹਿਲਾ ਦੇ ਵਾਲ ਸਿਰ ਤੋਂ ਹੋਏ ਵੱਖ, ਹਾਲਤ ਨਾਜ਼ੁਕ

Punjab


ਮਲੋਟ: 25 ਜਨਵਰੀ, ਦੇਸ਼ ਕਲਿੱਕ ਬਿਓਰੋ
ਮਲੋਟ ਮੇਲੇ ‘ਚ ਝੂਟੇ ਲੈਂਦੀ ਮਹਿਲਾ ਨਾਲ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਅਨੁਸਾਰ ਦਰਦਨਾਕ ਹਾਦਸੇ ’ਚ ਉਸਦੇ ਸਿਰ ਨਾਲੋਂ ਵਾਲ ਵੱਖ ਹੋ ਗਏ।ਉਕਤ ਮਹਿਲਾ ਦੇ ਵਾਲ ਝੂਲੇ ‘ਚ ਫਸ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਹੈ।
ਜ਼ਖ਼ਮੀ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਡਾਕਟਰ ਮੁਤਾਬਕ ਮਹਿਲਾ ਦੇ ਮੂੰਹ ‘ਤੇ ਕਾਫੀ ਸੱਟ ਲੱਗੀ ਹੈ।

Published on: ਜਨਵਰੀ 25, 2025 10:59 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।