ਨਵੀਂ ਦਿੱਲੀ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
ਦੇਸ਼ ਭਰ ਵਿੱਚ ਅੱਜ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ ਹੈ। ਅੱਜ ਕਰਤੱਵਿਆ ਪੱਥ ਉਤੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੇਰੇ 10.30 ਵਜੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ 21 ਤੋਪਾਂ ਦੀ ਸਲਾਮੀ ਦਿੱਤੀ ਗਈ।
26 ਜਨਵਰੀ ਦੀ ਪਰੇਡ ਵਿੱਚ 2 ਸਾਲ ਤੋਂ ਬਾਅਦ ਪੰਜਾਬ ਦੀ ਝਾਕੀ ਦਿਖਾਈ ਦਿੱਤਾ। ਅੱਜ ਦੀ ਝਾਕੀ ਦਾ ਵਿਸ਼ਾ ‘ਬਾਬਾ ਫ਼ਰੀਦ ਜੀ’ ਉਤੇ ਅਧਾਰਤ ਸੀ।
ਵੀਡੀਓ ਦੇਖਣ ਲਈ ਹੇਠਾਂ ਕਲਿੱਕ ਕਰੋ
Published on: ਜਨਵਰੀ 26, 2025 3:03 ਬਾਃ ਦੁਃ