ਨਵੀਂ ਦਿੱਲੀ, 27 ਜਨਵਰੀ, ਦੇਸ਼ ਕਲਿੱਕ ਬਿਓਰੋ :
ਝਾਰਖੰਡ ਵਿੱਚ ਇਕ ਬੇਕਾਬੂ ਹੋਇਆ ਟਰੱਕ ਲੋਕਾਂ ਉਤੇ ਚੜ੍ਹ ਗਿਆ ਜਿਸ ਵਿੱਚ ਚਾਰ ਦੀ ਮੌਤ ਹੋ ਗਈ। ਇਹ ਘਟਨਾ ਗਿਰੜੀਹ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਕ ਬੇਕਾਬੂ ਹੋਇਆ ਟਰੱਕ ਲੋਕਾਂ ਉਤੇ ਚੜ੍ਹ ਗਿਆ। ਇਸ ਘਟਨਾ ਵਿੱਚ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਲੋਕਾਂ ਨੇ ਸੀਮਿੰਟ ਦੇ ਭਰੇ ਟਰੱਕ ਦਾ ਪਿੱਛਾ ਤਾਂ ਟਰੱਕ ਡਰਾਈਵਰ ਨੇ ਰੋਕਣ ਦੀ ਬਜਾਏ ਭਜਾ ਲਿਆ। ਇਸ ਤੋਂ ਬਾਅਦ ਲੋਕਾਂ ਨੇ ਟਰੱਕ ਨੂੰ ਰੋਕ ਕੇ ਅੱਗ ਲਗਾ ਦਿੱਤੀ। ਡਰਾਈਵਰ ਮੌਕੇ ਉਤੇ ਭੱਜਣ ਵਿੱਚ ਫਰਾਰ ਹੋ ਗਿਆ।
Published on: ਜਨਵਰੀ 27, 2025 5:22 ਬਾਃ ਦੁਃ