ਨਵੀਂ ਦਿੱਲੀ, 8 ਫਰਵਰੀ, ਦੇਸ਼ ਕਲਿੱਕ ਬਿਓਰੋ :
ਰਜਿੰਦਰ ਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੁਰਗੇਸ਼ ਪਾਠਕ ਅੱਗੇ ਚਲ ਰਹੇ ਹਨ। ਸ਼ੁਰੂਆਤ ਰੁਝਾਨਾਂ ਮੁਤਾਬਕ ਦੁਰਗੇਸ਼ ਪਾਠਕ 728 ਵੋਟਾਂ ਨਾਲ ਭਾਜਪਾ ਦੇ ਉਮੀਦਵਾਰ ਉਮੰਗ ਬਾਜਾਜ ਤੋਂ ਅੱਗੇ ਚੱਲ ਰਹੇ ਹਨ।
![](https://www.deshclick.com/wp-content/uploads/2025/02/08feb01-1024x460.jpg)
Published on: ਫਰਵਰੀ 8, 2025 9:30 ਪੂਃ ਦੁਃ