ਚੰਡੀਗੜ੍ਹ: 11 ਮਾਰਚ, ਦੇਸ਼ ਕਲਿੱਕ ਬਿਓਰੋ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਦੀ ਰਿਹਾਇਸ਼ੀ ਕੋਠੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਟੈਚ ਕਰ ਲਈ ਗਈ ਹੈ। ਇਸ ਕੋਠੀ ਦੀ ਕੀਮਤ 3 ਕਰੋੋੜ 82 ਲੱਖ ਅੰਕੀ ਗਾਈ ਹੈ। ਖਹਿਰਾ ‘ਤੇ ਇਹ ਕਾਰਵਾਈ ਡਰੱਗ ਤਸਕਰੀ ਮਾਮਲੇ ਕਾਰਨ ਕੀਤੀ ਗਈ ਹੈ। ਖਹਿਰਾ ਉੱਤੇ ਦੋਸ਼ ਹੈ ਕਿ ਉਸਦਾ ਡਰੱਗ ਤਸਕਰ ਗੁਰਦੇਵ ਸਿੰਘ ਨਾਲ ਲੈਣ ਦੇਣ ਸੀ।

Published on: ਮਾਰਚ 11, 2025 8:34 ਬਾਃ ਦੁਃ