ਚੰਡੀਗੜ੍ਹ: 20 ਮਾਰਚ, ਦੇਸ਼ ਕਲਿੱਕ ਬਿਓਰੋ
ਕਿਸਾਨਾਂ ਖਿਲਾਫ ਕਾਰਵਾਈ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਐਮ ਪੀਜ਼ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ ਨੂੰ ਲੈ ਕੇ ਪੰਜਾਬ ਦੇ ਕੌਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੁੱਛਿਆ ਹੈ ਕਿ ਸੰਸਦ ਵਿੱਚ 100 ਦੇ ਕਰੀਬ ਕਾਂਗਰਸ ਦੇ ਮੈਂਬਰ ਹਨ ਅਤੇ ਉਨ੍ਹਾਂ ਨੈ ਕਿਸਾਨੀ ਮਸਲਿਆਂ ਨਾ ਸੰਬੰਧਤ ਕਿੰਨੇ ਮੁੱਦੇ ਸੰਸਦ ਵਿੱਚ ਉਠਾਏ ਹਨ?
ਅੱਜ ਕਾਂਗਰਸ ਪਾਰਟੀ ਵੱਲੋਂ ਸੰਸਦ ਦੇ ਸਾਹਮਣੇ ਕਿਸਾਨੀ ਮੰਗਾਂ ਨੂੰ ਲੈ ਕੇ ਨਾਟਕੀ ਤੌਰ 'ਤੇ ਪ੍ਰਦਰਸ਼ਨ ਕੀਤਾ ਗਿਆ। ਸੰਸਦ 'ਚ 100 ਦੇ ਕਰੀਬ ਕਾਂਗਰਸੀ ਸਾਂਸਦ ਮੈਂਬਰ ਹੋਣ ਦੇ ਬਾਵਜੂਦ ਕਿਸਾਨੀ ਮਸਲਿਆਂ ਨਾਲ ਸਬੰਧਿਤ ਕਿੰਨੇ 'ਕੁ ਸਵਾਲ ਪੁੱਛੇ..?
— AAP Punjab (@AAPPunjab) March 20, 2025
ਦੂਸਰਾ ਸੂਬੇ ਅੰਦਰ ਮੰਡੀਆਂ ਨੂੰ ਸੜਕਾਂ ਰਾਹੀਂ ਆਪਸ ਵਿੱਚ ਜੋੜਨ ਲਈ ਕੇਂਦਰ ਤੋਂ ਮਿਲਦੇ RDF ਫੰਡਾਂ… pic.twitter.com/i8etRTQRGe
Published on: ਮਾਰਚ 20, 2025 3:23 ਬਾਃ ਦੁਃ