ਚੰਡੀਗੜ੍ਹ: 20 2ਮਾਰਚ, ਦੇਸ਼ ਕਲਿੱਕ ਬਿਓਰੋ
ਕਾਂਗਰਸ ਸਾਂਸਦ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਪੰਜਾਬ ਦੇ ਹਿਤੈਸ਼ੀ ਹੋਣ ਦਾ ਦਿਖਾਵਾ ਕਰਨ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ RDF ਫੰਡਾਂ ਦੇ ਰੋਕੇ ਜਾਣ ‘ਤੇ ਕਾਂਗਰਸੀ ਸਾਂਸਦ ਕਿੰਨੀ ਵਾਰ ਬੋਲੇ ਹਨ
ਅੱਜ ਕਾਂਗਰਸ ਸਾਂਸਦ ਮੈਂਬਰਾਂ ਨੇ ਸੰਸਦ 'ਚ ਪੰਜਾਬ ਦੇ ਹਿਤੈਸ਼ੀ ਬਣਨ ਦਾ ਦਿਖਾਵਾ ਕਰਦੇ ਹੋਏ ਤਖਤੀਆਂ ਚੁੱਕ ਕੇ ਕੀਤਾ ਨਾਟਕੀ ਪ੍ਰਦਰਸ਼ਨ!
— AAP Punjab (@AAPPunjab) March 20, 2025
ਪਰ ਪੰਜਾਬ ਅੱਜ ਜਿਸ ਦੁਰਦਸ਼ਾ ਦਾ ਸਾਹਮਣਾ ਕਰ ਰਿਹਾ ਹੈ ਉਹ ਕਾਂਗਰਸ ਪਾਰਟੀ ਦੀਆਂ ਮਾਰੂ ਨੀਤੀਆਂ ਦੀ ਦੇਣ ਹੈ। ਜਿਸ ਕਾਰਨ ਵੱਡੇ-ਵੱਡੇ ਸਨਅਤਕਾਰ ਦੂਜੇ ਰਾਜਾਂ ਵੱਲ ਤੁਰ ਪਏ।
ਕੀ 100 ਦੇ ਕਰੀਬ ਕਾਂਗਰਸੀ… pic.twitter.com/93JQqBsVaO
Published on: ਮਾਰਚ 20, 2025 3:59 ਬਾਃ ਦੁਃ