ਲੁਧਿਆਣਾ: 25 ਮਾਰਚ, ਦੇਸ਼ ਕਲਿੱਕ ਬਿਓਰੋ
ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਸਲਾਨਾ ਕਨਵੋਕੇਸ਼ਨ ਵੇਲੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਚੰਗੇ ਚਿਹਰਿਆਂ ਦੀ ਲੋੜ ਹੈ।
ਕੁੜੀਆਂ ਨੂੰ ਮੈਂ ਖਾਸ ਤੌਰ ‘ਤੇ ਅਪੀਲ ਕਰਨ ਆਇਆ ਹਾਂ ਕਿ ਰਾਜਨੀਤੀ ‘ਚ ਵੀ ਹਿੱਸਾ ਲੈਣਾ ਸ਼ੁਰੂ ਕਰੋ, ਘਰਦਿਆਂ ਦੇ ਕਹੇ ਤੋਂ ਵੋਟਾਂ ਨਾ ਪਾਇਆ ਕਰੋ। ਰਾਜਨੀਤੀ ‘ਚ ਹਮੇਸ਼ਾ ਚੰਗੇ ਚਿਹਰਿਆਂ ਲਈ ਥਾਂ ਹੈ, ਆਪਣੇ ਆਪ ਨੂੰ ਰਾਜਨੀਤੀ ਦੇ ਕਾਬਲ ਬਣਾਓ।
— Bhagwant Mann (@BhagwantMann) March 25, 2025
…….
लड़कियों से मैं खास तौर पर अपील करने आया हूँ कि राजनीति में भी हिस्सा लेना… pic.twitter.com/TKamY7bXdv
Published on: ਮਾਰਚ 25, 2025 4:05 ਬਾਃ ਦੁਃ