ਚੰਡੀਗੜ੍ਹ: 29 ਮਾਰਚ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵੱਲੋਂ ਅੱਜ ਜੱਜ ਦੇ ਘਰ ਨਕਦੀ ਸੁੱਟਣ ਮਾਮਲੇ ‘ਚ ਅੱਜ ਫੈਸਲਾ ਸੁਣਾਇਆ ਜਾਵੇਗਾ। ਅੱਜ ਤੋਂ 17 ਸਾਲ ਪਹਿਲਾਂ ਜਸਟਿਸ ਨਿਰਮਲ ਯਾਦਵ ਦੇ ਘਰ ਨਕਦੀ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ। ਅਦਾਲਤ ਕੋਲ ਪਹੁੰਚੇ ਸਬੂਤਾਂ ‘ਤੇ ਵਕੀਲਾਂ ਵੱਲੋਂ ਬਹਿਸ 27 ਮਾਰਚ ਨੂੰ ਸਮਾਪਤ ਹੋ ਗਈ ਸੀ ਅਤੇ ਫੈਸਲਾ 29 ਮਾਰਚ ਲਈ ਰਾਖਵਾਂ ਰੱਖ ਲਿਆ ਗਿਆ ਸੀ।
Published on: ਮਾਰਚ 29, 2025 8:45 ਪੂਃ ਦੁਃ