ਚੰਡੀਗੜ੍ਹ, 29 ਮਾਰਚ, ਜਸਵੀਰ ਗੋਸਲ :
ਪੰਜਾਬ ਸਿੱਖਿਆ ਵਿਭਾਗ ਵੱਲੋਂ ਮਾਸਟਰ, ਮਿਸਟ੍ਰੈਸ, ਬੀਪੀਈਓ ਕਾਡਰ ਨੂੰ ਤਰੱਕੀਆਂ ਦੇ ਕੇ ਮੁੱਖ ਅਧਿਆਪਕ ਵਜੋਂ ਪਦ ਉਨਤ ਕੀਤਾ ਹੈ। ਪਦ ਉਨਤ ਹੋਏ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ।
ਪੂਰੀ ਸੂਚੀ ਪੜ੍ਹਨ ਲਈ ਇੱਥੇ ਕਲਿੱਕ ਕਰੋ
Published on: ਮਾਰਚ 29, 2025 5:37 ਬਾਃ ਦੁਃ