ਸ਼ੰਭੂ, 29 ਮਾਰਚ, ਦੇਸ਼ ਕਲਿਕ ਬਿਊਰੋ :
Toll Rate ਸ਼ੰਭੂ ਬਾਰਡਰ ਖੁੱਲ੍ਹਣ ਦੇ ਕੁਝ ਦਿਨਾਂ ਬਾਅਦ ਹੀ ਲੋਕਾਂ ਨੂੰ ਟੋਲ਼ ਮਹਿੰਗਾ ਹੋਣ ਦਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ
ਟੋਲ਼ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।ਟੋਲ ਦਰਾਂ ‘ਚ 5 ਤੋਂ ਲੈ ਕੇ 25 ਰੁਪਏ ਤੱਕ ਵਾਧੇ ਦੀ ਗੱਲ ਕਹੀ ਜਾ ਰਹੀ ਹੈ।ਇਹ ਵਧੀਆਂ ਹੋਈਆਂ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ।
ਇਹ ਵਧੀਆਂ ਦਰਾਂ ਸ਼ੰਭੂ ਟੋਲ ਪਲਾਜਾ ਦੇ ਨਾਲ ਨਾਲ ਕਰਨਾਲ ਤੇ ਹਰਿਆਣਾ ‘ਚ ਹੋਰ ਕਈ ਪਲਾਜ਼ਿਆਂ ‘ਤੇ ਲਾਗੂ ਹੋਣਗੀਆਂ।
Published on: ਮਾਰਚ 29, 2025 12:14 ਬਾਃ ਦੁਃ