IPL 2025 KKR Vs MI: ਕੋਲਕਾਤਾ ਟੀਮ 116 ਦੌੜਾਂ ‘ਤੇ ਸਿਮਟੀ

ਖੇਡਾਂ


ਨਵੀਂ ਦਿੱਲੀ: 31 ਮਾਰਚ, ਦੇਸ਼ ਕਲਿੱਕ ਬਿਓਰੋ
IPL 2025 KKR Vs MI: ਕੋਲਕਾਤਾ ਨਾਈਟ ਰਾਈਡਰ ਦੀ ਟੀਮ ਅੱਜ ਆਪਣੀ ਪਾਰੀ ਵੀ ਪੂਰੀ ਨਹੀਂ ਖੇਡ ਸਕੀ, ਸਿਰਫ 16.2 ਓਵਰਾਂ ‘ਤੇ ਹੀ ਸਿਮਟ ਕੇ 116 ਦੌੜਾਂ ਹੀ ਬਣਾ ਸਕੀ। ਮੁੰਬਈ ਇੰਡੀਅਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਇੱਕ ਇੱਕ ਕਰਕੇ 16 ਓਵਰਾਂ ‘ਤੇ ਹੀ ਕੋਲਕਾਤਾ ਟੀਮ ਨੂੰ ਚਿਤ ਕਰ ਦਿੱਤਾ।

Published on: ਮਾਰਚ 31, 2025 9:05 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।