ਨਵੀਂ ਦਿੱਲੀ, 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇਕ ਹੋਰ ਝਟਕਾ ਲਗ ਸਕਦਾ ਹੈ। ਪੈਟਰੋਲ ਅਤੇ ਡੀਜ਼ੀਲ ਦੀਆਂ ਹੋਰ ਮਹਿੰਗਾ ਹੋਵੇਗਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਹੋ ਵਧ ਸਕਦੀਆਂ ਹਨ। ਕੇਂਦਰ ਨੇ ਪੈਟਰੋਲ ਅਤੇ ਡੀਜ਼ਲ ਉਤੇ ਐਕਸਾਈਜ਼ ਡਿਊਟੀ ਵਿੱਚ 2-2 ਰੁਪਏ ਦਾ ਵਾਧਾ ਕੀਤਾ ਹੈ। ਵਧੀ ਹੋਈ ਐਕਸਾਈਜ਼ ਡਿਊਟੀ ਦੇ ਲਾਗੂ ਹੁੰਦਿਆਂ ਹੀ ਤੇਲ ਕੰਪਨੀਆਂ ਇਸ ਨੂੰ ਗ੍ਰਾਹਕਾਂ ਉਤੇ ਬੋਝ ਪਾ ਸਕਦੀਆਂ ਹਨ। ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੇ ਰਿਟੇਲ ਭਾਅ ਵਿੱਚ ਵਾਧਾ ਹੋ ਸਕਦ ਹੈ।
Published on: ਅਪ੍ਰੈਲ 7, 2025 3:53 ਬਾਃ ਦੁਃ