ਕੈਨਬੇਰਾ, 12 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮੈਲਬੌਰਨ ਵਿੱਚ ਭਾਰਤੀ ਕੌਂਸਲੇਟ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ‘ਆਸਟ੍ਰੇਲੀਆ ਟੂਡੇ’ ਦੀ ਰਿਪੋਰਟ ਮੁਤਾਬਕ ਵੀਰਵਾਰ ਰਾਤ ਕਰੀਬ 1 ਵਜੇ ਦੂਤਾਵਾਸ ਦੇ ਮੁੱਖ ਗੇਟ ‘ਤੇ ਲਾਲ ਰੰਗ ਦੇ ਬਣੇ ਨਿਸ਼ਾਨ ਦੇਖੇ ਗਏ।
ਇਹ ਵੀ ਪੜੋ: ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨੇ EVM ‘ਤੇ ਚੁੱਕੇ ਸਵਾਲ, ਕਿਹਾ ਅਸਾਨੀ ਨਾਲ ਹੈਕ ਹੋ ਸਕਦੀ
ਘਟਨਾ ਤੋਂ ਬਾਅਦ ਕੈਨਬਰਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਆਸਟਰੇਲਿਆਈ ਅਧਿਕਾਰੀਆਂ ਕੋਲ ਇਹ ਮੁੱਦਾ ਉਠਾਇਆ। ਇਸ ਦੂਤਾਵਾਸ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਤਣਾਅ ਦੇ ਸਮੇਂ ਇੱਥੇ ਦੀਵਾਰਾਂ ‘ਤੇ ਭੜਕਾਊ ਨਾਅਰੇ ਲਿਖੇ ਗਏ ਸਨ।
Published on: ਅਪ੍ਰੈਲ 12, 2025 12:07 ਬਾਃ ਦੁਃ