ਭੋਪਾਲ, 12 ਸਤੰਬਰ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੇ ਦਤੀਆ ‘ਚ ਰਾਜਗੜ੍ਹ ਕਿਲ੍ਹੇ ਦੀ ਬਾਹਰੀ ਦੀਵਾਰ ਡਿੱਗਣ ਕਾਰਨ 9 ਲੋਕ ਦੱਬ ਗਏ ਹਨ। ਦੋ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਬਚਾਅ ਕਾਰਜ ਚੱਲ ਰਿਹਾ ਹੈ। ਮਾਨਸੂਨ ਦਾ ਆਖਰੀ ਮਹੀਨਾ ਚੱਲ ਰਿਹਾ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ (IMD) ਨੇ ਅੱਜਵੀਰਵਾਰ 12 ਸਤੰਬਰ ਨੂੰ 12 ਰਾਜਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਮੱਧ ਪ੍ਰਦੇਸ਼ ਦੇ 8 ਜ਼ਿਲ੍ਹਿਆਂ ਗੁਨਾ, ਅਸ਼ੋਕਨਗਰ, ਵਿਦਿਸ਼ਾ, ਰਾਏਸੇਨ, ਨਰਮਦਾਪੁਰਮ, ਸਿਹੋਰ ਅਤੇ ਭੋਪਾਲ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਰਾਜਗੜ੍ਹ ਕਿਲ੍ਹੇ ਦੀ ਦੀਵਾਰ ਡਿੱਗਣ ਕਾਰਨ 9 ਲੋਕ ਦਬੇ, ਦੋ ਦੀਆਂ ਲਾਸ਼ਾਂ ਮਿਲੀਆਂ, ਬਚਾਅ ਕਾਰਜ ਜਾਰੀ