ਸਸਤੀਆਂ ਹੋਣਗੀਆਂ ਕੈਂਸਰ ਦੀਆਂ ਦਵਾਈਆਂ, ਬਜਟ ‘ਚ ਐਲਾਨ
ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿਕ ਬਿਊਰੋ :
ਸਰਕਾਰ ਨੇ ਬਜਟ ਵਿੱਚ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨ ਦਾ ਐਲਾਨ ਕੀਤਾ ਹੈ। ਅਗਲੇ 3 ਸਾਲਾਂ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੈਂਸਰ ਡੇ ਕੇਅਰ ਸੈਂਟਰ ਬਣਾਏ ਜਾਣਗੇ। ਅਜਿਹੇ 200 ਕੇਂਦਰ ਅਗਲੇ ਵਿੱਤੀ ਸਾਲ ਵਿੱਚ ਹੀ ਬਣਾਏ ਜਾਣਗੇ।
Published on: ਫਰਵਰੀ 1, 2025 12:31 ਬਾਃ ਦੁਃ