ਸ੍ਰੀ ਆਨੰਦਪੁਰ ਸਾਹਿਬ: 14 ਮਾਰਚ, ਦੇਸ਼ ਕਲਿੱਕ ਬਿਓਰੋ
ਆਨੰਦਪੁਰ ਸਾਹਿਬ ’ਚ ਅੱਜ ਪੰਥਕ ਇਕੱਠ ਹੋਇਆ। ਇਸ ਪੰਥਕ ਇਕੱਠ ਵਿਚ ਧਾਰਮਿਕ ਅਤੇ ਰਾਜਨੀਤਕ ਆਗੂ ਮੌਜੂਦ ਰਹੇ। ਪੰਥਕ ਇਕੱਠ ’ਚ ਅੰਤ੍ਰਿੰਗ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ।’ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ’ ਕਰਨ ਸਮੇਤ ਪੰਥਕ ਇਕੱਠ ਵੱਲੋਂ 6 ਮਤੇ ਪਾਸ ਕੀਤੇ ਗਏ ਹਨ।


Published on: ਮਾਰਚ 14, 2025 7:49 ਬਾਃ ਦੁਃ