ਚੰਡੀਗੜ੍ਹ, 21 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪ੍ਰਬੰਧਕੀ ਪੱਖਾਂ ਨੂੰ ਦੇਖਦੇ ਹੋਏ ਮਾਲ ਤੇ ਪੁਨਵਾਸ ਵਿਭਾਗ ਵੱਲੋਂ ਨਾਇਬ ਤਹਿਸੀਲਦਾਰਾਂ ਦੀਆਂ ਵੱਡੀ ਪੱਧਰ ਉਤੇ ਬਦਲੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਤੈਨਾਤੀ ਵਾਲੀ ਥਾਂ ਉਤੇ 24 ਅਪ੍ਰੈਲ 2025 ਤੱਕ ਹਰ ਹਾਲਤ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕਰਨਗੇ।






Published on: ਅਪ੍ਰੈਲ 21, 2025 7:38 ਬਾਃ ਦੁਃ