ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ 100 ਦਿਨਾਂ ਦੀ ਟੀਬੀ ਮੁਕਤ ਭਾਰਤ ਮੁਹਿੰਮ ਬਾਰੇ ਕਰਵਾਇਆ ਜਾਣੂ
ਫਾਜ਼ਿਲਕਾ 17 ਮਾਰਚ, ਦੇਸ਼ ਕਲਿੱਕ ਬਿਓਰੋ ਬੀਡੀਪੀਓ ਦਫਤਰ ਖੁਈਆਂ ਸਰਵਰ ਵਿਖੇ ਸਿਹਤ ਵਿਭਾਗ ਸੀਐਚਸੀ ਖੁਈਖੇੜਾ ਦੇ ਬਲਾਕ ਮਾਸ ਮੀਡੀਆ ਬ੍ਰਾਂਚ ਇੰਚਾਰਜ ਬੀਈਈ ਸੁਸ਼ੀਲ ਕੁਮਾਰ ਵੱਲੋਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਸਿਹਤ ਯੋਜਨਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਯੋਜਨਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਇਸ ਦੌਰਾਨ […]
Continue Reading