ਬੇਨਿਯਮੀਆਂ ਦੂਰ ਕੀਤੇ ਬਿਨ੍ਹਾ ਜੇ ਪੁੱਡਾ ਅਧਿਕਾਰੀਆਂ ਨੇ ਟੀ.ਡੀ.ਆਈ ਬਿਲਡਰ ਦਾ ਨਕਸ਼ਾ ਪਾਸ ਕੀਤਾ ਤਾਂ ਦਫਤਰ ਅੱਗੇ ਲੱਗੇਗਾ ਪੱਕਾ ਧਰਨਾ: ਐਸੋਸੀਏਸ਼ਨ
ਮੋਹਾਲੀ: 25 ਅਕਤੂਬਰ, ਦੇਸ਼ ਕਲਿੱਕ ਬਿਓਰੋ ਰੈਜੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ 110, ਮੋਹਾਲੀ ਦੀ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਹੋਈ, ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜੇਕਰ ਟੀ.ਡੀ.ਆਈ ਬਿਲਡਰ ਦਾ ਪੁੱਡਾ ਦੇ ਦਫਤਰ ਵਿੱਚ ਵਿਚਾਰ ਅਧੀਨ ਲੇਅ-ਆਊਟ ਪਲਾਨ, ਬਿਲਡਰ ਅਤੇ ਪੁੱਡਾ/ਗਮਾਡਾ ਵੱਲੋਂ ਮਿਲ ਕੇ ਕੀਤੀਆਂ ਬੇਨਿਯਮੀਆਂ […]
Continue Reading