ਜ਼ਮੀਨੀ ਘੋਲ ਤੇਜ਼ ਕਰਨ ਦਾ ਸੱਦਾ ਦਿੰਦਿਆਂ ਦਲਿਤ ਮੁਕਤੀ ਮਾਰਚ ਸੇਖਾ ਵਿਖੇ ਸਮਾਪਤ
ਤੋਲਾਵਾਲ ਤੋਂ ਆਰੰਭਿਆ ਗਿਆ ਸੀ ਮਾਰਚ ਦਲਜੀਤ ਕੌਰ ਬਰਨਾਲਾ, 6 ਅਕਤੂਬਰ, 2024: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 20 ਅਗਸਤ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਤੋਂ ਆਰੰਭਿਆ ਦਲਿਤ ਮੁਕਤੀ ਮਾਰਚ 300 ਪਿੰਡਾਂ ਵਿੱਚ ‘ਜ਼ਮੀਨੀ ਘੋਲ ਤੇਜ਼ ਕਰਨ ਲਈ ਲਾਮਬੰਦੀ ਦਾ ਸੱਦਾ ਦਿੰਦਿਆਂ ਅੱਜ 47ਵੇਂ ਦਿਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਦੀ ਨਜ਼ੂਲ ਜ਼ਮੀਨ ਵਿੱਚ ਝੰਡਾ […]
Continue Reading