ਸੰਗਰੂਰ ਵਿੱਚ ਲੱਗਣ ਵਾਲੇ ਤਿੰਨ ਦਿਨਾਂ ‘ਪੈਨਸ਼ਨ ਪ੍ਰਾਪਤੀ ਮੋਰਚੇ’ ਦੀ ਤਿਆਰੀ ਮੁਕੰਮਲ, ਸੂਬੇ ਭਰ ਚੋਂ ਮੁਲਾਜ਼ਮ ਹੋਣਗੇ ਸ਼ਾਮਲ
~ਸੰਗਰੂਰ ਪੈਨਸ਼ਨ ਮੋਰਚੇ ਦੀ ਤਿਆਰੀ ਮੁਹਿੰਮ ਨੂੰ ਜ਼ਿਲ੍ਹਿਆਂ ਵਿੱਚ ਮਿਲਿਆ ਵੱਡਾ ਹੁੰਗਾਰਾ ~ 1-3 ਅਕਤੂਬਰ ਤੱਕ ਦਿਨ ਰਾਤ ਚੱਲਣ ਵਾਲੇ ਮੋਰਚੇ ਦਾ ਲੜੀਵਾਰ ਪ੍ਰੋਗਰਾਮ ਕੀਤਾ ਜਾਰੀ ~ਕਿਸਾਨੀ ਮੋਰਚਿਆਂ ਵਾਂਗ ਮੁਲਾਜ਼ਮਾਂ ਦੇ ਪੈਨਸ਼ਨ ਮੋਰਚੇ ਵਿੱਚ ਵੀ ਚੱਲੇਗਾ ਲੰਗਰ ~ ਪੁਰਾਣੀ ਪੈਨਸ਼ਨ ਬਹਾਲੀ ਲਈ ਨਿਰਣਾਇਕ ਲੜਾਈ ਦੀ ਰਿਹਰਸਲ ਹੈ ਸੰਗਰੂਰ ਮੋਰਚਾ: ਅਤਿੰਦਰ ਘੱਗਾ, ਦਲਜੀਤ ਸਫ਼ੀਪੁਰ ਦਲਜੀਤ ਕੌਰ […]
Continue Reading